पंजाब के सीएम भगवंत मान हुए 50 वर्ष के
पंजाब के सीएम भगवंत मान हुए 50 वर्ष के
 देश के करीब 500 नामी वकीलों ने देश के मुख्य न्यायाधीश डीवाई चंद्रचूड़ के नाम लिखी चिट्ठी 
पंजाब, हरियाणा समेत मैदानी इलाको मे फिर बदल रहा है मौसम
उत्‍तराखंड में डेरा प्रमुख तरसेम सिंह की गोली मारकर हत्‍या
ਸੁਸ਼ੀਲ ਕੁਮਾਰ ਰਿੰਕੂ ਦੇ ਪਾਰਟੀ ਛੱਡਣ ਤੋਂ ਬਾਅਦ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ‘ਆਪ’ ਤੇ ਤੰਜ
पंजाब के सीएम भगवंत मान हुए 50 वर्ष के
पंजाब सीएम भगवंत मान की शादी की आज पहली सालगिरह
WishavWarta -Web Portal - Punjabi News Agency

Day: June 26, 2018

ਪੰਚਾਇਤੀ ਪੇਂਡੂ ਡਿਸਪੈਂਸਰੀਆਂ ’ਚ ਅਚਨਚੇਤੀ ਛਾਪੇ

ਤੰਦਰੁਸਤ ਪੰਜਾਬ ਮਿਸ਼ਨ ਤਹਿਤ ਪੰਜਾਬ ਭਰ ਦੀਆਂ ਮੰਡੀਆਂ ‘ਚ ਛਾਪੇ

• ਸਵੇਰੇ 5 ਵਜੇ 200 ਤੋਂ ਵੱਧ ਅਫ਼ਸਰਾਂ ਨੇ 35 ਫਲ ਤੇ ਸਬਜ਼ੀ ਮੰਡੀਆਂ ਦੀ ਕੀਤੀ ਚੈਕਿੰਗ ਚੰਡੀਗੜ, 26 ਜੂਨ (ਵਿਸ਼ਵ ਵਾਰਤਾ) : ਫਲਾਂ ਨੂੰ ਗ਼ੈਰ ਕੁਦਰਤੀ ਤਰੀਕੇ ਨਾਲ ਪਕਾਉਣ ਵਿਰੁਧ ...

ਗੁਰਪ੍ਰੀਤ ਕੰਵਰ ਨਹੀਂ, ਗੁਰਪ੍ਰੀਤ ਕਾਂਗੜ ਹੋਣਗੇ ਪੰਜਾਬ ਕੈਬਨਿਟ ਦੇ ਨਵੇਂ ਮੰਤਰੀ

ਭਾਖੜਾ ਮੇਨ ਲਾਇਨ ਤੇ ਸਮਾਲ ਹਾਇਡਰੋ ਪ੍ਰਾਜੈਕਟ ਲਗਾਊਣ ਲਈ ਕੇਂਦਰ ਅੱਗੇ ਰੱਖਾਂਗੇ ਮੰਗ : ਕਾਂਗੜ

- ਕਿਹਾ, ਸੂਬੇ ਵਿੱਚ ਨਵਿਆਉਣਯੋਗ ਊਰਜਾ ਦੀ ਸਮਰੱਥਾ 1600 ਮੈਗਾਵਾਟ ਤੋ ਵੱਧ ਚੰਡੀਗੜ, 26 ਜੂਨ  (ਵਿਸ਼ਵ ਵਾਰਤਾ) : ਭਾਖੜਾ ਮੇਨ ਲਾਇਨ ਤੇ ਸਮਾਲ ਹਾਇਡਰੋ ਪ੍ਰੇਜੈਕਟ ਲਗਾਊਣ ਲਈ ਪੰਜਾਬ, ਕੇਂਦਰ ਦੇ ਸਾਹਮਣੇ ...

ਜਸਵੰਤ ਸਿੰਘ ਕੰਵਲ ਨੂੰ 100ਵੇਂ ਜਨਮ ਦਿਨ ਮੌਕੇ ‘ਪੰਜਾਬ ਗੌਰਵ ਪੁਰਸਕਾਰ’ ਨਾਲ ਸਨਮਾਨਿਆ ਜਾਵੇਗਾ

ਨਵਜੋਤ ਸਿੰਘ ਸਿੱਧੂ ਵੱਲੋਂ ਜਸਵੰਤ ਸਿੰਘ ਕੰਵਲ ਨੂੰ ਪਦਮ ਵਿਭੂਸ਼ਣ ਨਾਲ ਸਨਮਾਨਤ ਕਰਨ ਦੀ ਮੰਗ

ਚੰਡੀਗੜ, 26 ਜੂਨ (ਵਿਸ਼ਵ ਵਾਰਤਾ) - Êਪੰਜਾਬੀ ਦੇ ਨਾਮਵਾਰ ਸਾਹਿਤਕਾਰ ਸ.ਜਸਵੰਤ ਸਿੰਘ ਕੰਵਲ ਦੇ 100ਵੇਂ ਜਨਮ ਦਿਨ ਮੌਕੇ ਪੰਜਾਬ ਦੇ ਸੱਭਿਆਚਾਰਕ ਮਾਮਲਿਆਂ ਅਤੇ ਸੈਰ ਸਪਾਟਾ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ...

Punjab CM felicitates AIIMS MBBS toppers from state

ਮੁੱਖ ਮੰਤਰੀ ਵੱਲੋ ਏਮਜ਼ ਦੀ ਐਮ.ਬੀ.ਬੀ.ਐਸ ਪ੍ਰੀਖਿਆ ਲਈ ਮੋਹਰੀ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ

ਚੰਡੀਗੜ, 26 ਜੂਨ (ਵਿਸ਼ਵ ਵਾਰਤਾ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਏਮਜ਼ ਵਾਸਤੇ ਐਮ.ਬੀ.ਬੀ.ਐਸ ਦੀ ਪ੍ਰੀਖਿਆ ਵਿੱਚ ਉਪਰਲਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਨਿੱਜੀ ਤੌਰ ...

ਦਿਆਲ ਸਿੰਘ ਕੋਲਿਆਂਵਾਲੀ ਨੂੰ ਗ੍ਰਿਫਤਾਰੀ ਵਾਰੰਟ ਜਾਰੀ ਨਾ ਕਰਨ ਦੇ ਦੋਸ਼ ਹੇਠ ਬੈਂਕ ਮੈਨੇਜਰ ਮੁਅੱਤਲ

ਖਮਾਣੋ ਦਾ ਵਿਵਾਦਪੂਰਨ ਤਹਿਸੀਲਦਾਰ ਮੁਅੱਤਲ, ਮੁੱਖ ਮੰਤਰੀ ਦੇ ਨਿਰਦੇਸ਼ਾਂ ‘ਤੇ ਵਿਜੀਲੈਂਸ ਜਾਂਚ ਦੇ ਹੁਕਮ

ਚੰਡੀਗੜ, 26 ਜੂਨ (ਵਿਸ਼ਵ ਵਾਰਤਾ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ 'ਤੇ ਅਮਲ ਕਰਦਿਆਂ ਮਾਲ ਵਿਭਾਗ ਨੇ ਤਹਿਸੀਲ ਖਮਾਣੋ ਦੇ ਵਿਵਾਦਪੂਰਨ ਤਹਿਸੀਲਦਾਰ ਹਰਫੂਲ ਸਿੰਘ ਨੂੰ ਮੁਅੱਤਲ ਕਰ ਦਿੱਤਾ ...

ਪੰਜਾਬ ਸਰਕਾਰ ਪੰਜਾਬੀ ਯੂਨੀਵਰਸਿਟੀ ਵਿਖੇ ਅਗਰਸੇਨ ਚੇਅਰ ਕਰੇਗੀ ਸਥਾਪਿਤ : ਕੈਪਟਨ ਅਮਰਿੰਦਰ ਸਿੰਘ 

ਸੰਦੋਆ ਕੁੱਟਮਾਰ ਮਾਮਲੇ ’ਚ ਅਜਵਿੰਦਰ ਤੇ ਬਚਿੱਤਰ ਸਿੰਘ ਵਲੋਂ ਆਤਮ ਸਮਰਪਣ

ਚੰਡੀਗੜ 26 ਜੂਨ - ਬੀਤੇ ਦਿਨੀਂ ਨਾਜਾਇਜ਼ ਮਾਮਲੇ ਵਿਚ ਆਮ ਆਦਮੀ ਪਾਰਟੀ ਦੇ ਵਿਧਾਇਕ ਸੰਦੋਆ ਨਾਲ ਕੁਟਮਾਰ ਮਾਮਲੇ ਵਿਚ ਅੱਜ ਮੁਲਜ਼ਮਾਂ ਅਜਵਿੰਦਰ ਤੇ ਬਚਿੱਤਰ ਸਿੰਘ ਵਲੋਂ ਆਤਮ ਸਮਰਪਣ ਕਰ ਦਿਤਾ ...

ਸੁਰਜੀਤ ਪਾਤਰ ਦੀ ਨਿਯੁਕਤੀ ਸ਼ਲਾਘਾਯੋਗ : ਰਾਜਿੰਦਰ ਸਿੰਘ ਬਡਹੇੜੀ

ਬਾਦਲ ਨੇ ਕੁਰਸੀ ਲਈ ਜੇਲ੍ਹ ਕੱਟੀ, ਨੁਕਸਾਨ ਕੌਮ ਦਾ : ਬਡਹੇੜੀ

ਚੰਡੀਗੜ, 26 ਜੂਨ (ਵਿਸ਼ਵ ਵਾਰਤਾ) - ਆਲ ਇੰਡੀਆ ਜੱਟ ਮਹਾਂ ਸਭਾ ਦੇ ਸੂਬਾ ਪ੍ਰਧਾਨ ਅਤੇ ਅਕਾਲੀ ਦਲ-1920 ਦੇ ਸਾਬਕਾ ਸਕੱਤਰ ਅਤੇ ਮੁੱਖ ਬੁਲਾਰੇ ਰਾਜਿੰਦਰ ਸਿੰਘ ਬਡਹੇੜੀ ਨੇ ਪ੍ਰੈਸ ਬਿਆਨ ਰਾਹੀਂ ...

ਪੰਜਾਬ ਸਰਕਾਰ ਨੇ ਸਿਵਲ ਸਰਜਨਾਂ ਨੂੰ ‘ਫਲੂ ਕਾਰਨਰ’ ਸਥਾਪਿਤ ਕਰਨ ਦੇ ਦਿੱਤੇ ਆਦੇਸ਼ 

ਪੰਜਾਬ ਨੇ ਨਸ਼ਾਖੋਰੀ ਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਮਾਰਿਆ ਹੰਭਲਾ 

• 15 ਮਹੀਨਿਆਂ ਅੰਦਰ ਐਨ.ਡੀ.ਪੀ.ਐਸ. ਐਕਟ ਅਧੀਨ 16,305 ਕੇਸ ਕੀਤੇ ਦਰਜ ; 18,800 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ  • ਪੰਜਾਬ ਨੇ ਨਸ਼ਾਖੋਰੀ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਮਨਾਇਆ ਅੰਤਰਰਾਸ਼ਟਰੀ ਦਿਵਸ  ਚੰਡੀਗੜ, 26 ...

ਭੀਖੀ ’ਚ ਵਾਪਰੇ ਸੜਕ ਹਾਦਸੇ ’ਚ ਦੋ ਨੌਜਵਾਨਾਂ ਦੀ ਮੌਤ

ਭੀਖੀ ’ਚ ਵਾਪਰੇ ਸੜਕ ਹਾਦਸੇ ’ਚ ਦੋ ਨੌਜਵਾਨਾਂ ਦੀ ਮੌਤ

ਮਾਨਸਾ, 26 ਜੂਨ (ਵਿਸ਼ਵ ਵਾਰਤਾ)- ਭੀਖੀ-ਚੀਮਾ-ਸੁਨਾਮ ਮੁਖ ਮਾਰਗ ’ਤੇ ਵਾਪਰੇ ਸੜਕ ਹਾਦਸੇ ’ਚ ਭੀਖੀ ਵਾਸੀ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ। ਪ®ਾਪਤ ਜਾਣਕਾਰੀ ਅਨੁਸਾਰ ਭੀਖੀ ਵਾਸੀ ਰਾਮ ਸਿੰਘ ਰਾਮਾ (30) ...

Page 1 of 3 1 2 3

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ


ਬਦਲੀਆਂ

Youtube

ਪੁਰਾਲੇਖ