जालंधर मे आप को छोड बीजेपी मे गये रिंकू व अंगुराल के खिलाफ आज जनमानस का फूटा गुस्सा
ਬਿਨ੍ਹਾਂ ਪ੍ਰਵਾਨਗੀ ਤੋਂ ਰੋਡ ਸ਼ੋਅ ਕੱਢਣ ਦੇ ਦੋਸ਼ਾਂ ਤਹਿਤ ਅਕਾਲੀ ਅਤੇ ਕਾਂਗਰਸ ਉੁਮੀਦਵਾਰਾਂ ਖਿਲਾਫ ਮਾਮਲਾ ਦਰਜ਼
पंजाब के इस जिले मे स्टेट स्पेशल ऑपरेशन सेल हाथ लगी बड़ी सफलता
ਪੰਜਾਬ ਨੂੰ ਕਰਜ਼ਾ ਮੁਕਤ, ਅਗਾਂਹਵਧੂ ਅਤੇ ਖੁਸ਼ਹਾਲ ਸੂਬਾ ਬਣਾਉਣ ਲਈ ਵਚਨਬੱਧ ਹਾਂ- ਮੁੱਖ ਮੰਤਰੀ ਭਗਵੰਤ ਮਾਨ
शिरोमणि गुरुद्वारा प्रबंधक कमेटी ने आज बुलाई अहम बैठक
IPL 2024 ਦਾ ਅੱਜ ਹੋਵੇਗਾ ਆਗਾਜ਼
🙏🌸 ਅੱਜ ਦਾ ਵਿਚਾਰ 🌸🙏
🙏🌹 ਹੁਕਮਨਾਮਾ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ 🌹🙏
पंजाब मे एक बार फिर करवट ले रहा है मौसम
दिवंगत सिधू मूसेवाला के पिता बलकौर ने सोशल मीडिया पर वीडियो शेयर करते हुए गांव वासियों से की यह अपील
WishavWarta -Web Portal - Punjabi News Agency

Day: April 28, 2018

Vigilance nabs revenue patwari in bribery case

ਵਿਜੀਲੈਂਸ ਵਲੋਂ ਪਟਵਾਰੀ ਤੇ ਪ੍ਰਾਇਵੇਟ ਵਿਅਕਤੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ

ਚੰਡੀਗੜ੍ਹ 28 ਅਪ੍ਰੈਲ: ਵਿਜੀਲੈਂਸ ਬਿਓਰੋ ਪੰਜਾਬ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਚਲ ਰਹੀ ਮੁਹਿੰਮ ਦੌਰਾਨ ਮਾਲ ਹਲਕਾ ਡਾਬਾ ਲੁਹਾਰਾ ਜਿਲਾ ਲੁਧਿਆਣਾ ਵਿਖੇ ਤਾਇਨਾਤਇਕ ਪਟਵਾਰੀ ਅਤੇ ਉਸ ਵਲੋਂ ਆਪਣੇ ਨਾਲ ਰੱਖੇ ਇਕ ਪ੍ਰਾਇਵੇਟ ...

Uzbekistan envoy meets Cat Amarinder, shows interest in boosting business & trade ties with Punjab

ਉਜ਼ਬੇਕਿਸਤਾਨ ਦੇ ਰਾਜਦੂਤ ਵੱਲੋਂ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ

ਪੰਜਾਬ ਨਾਲ ਕਾਰੋਬਾਰੀ ਤੇ ਵਪਾਰਕ ਸਬੰਧਾਂ ’ਚ ਦਿਲਚਸਪੀ ਦਿਖਾਈ ਚੰਡੀਗੜ, 28 ਅਪ੍ਰੈਲ--ਉਜ਼ਬੇਕਿਸਤਾਨ ਨੇ ਪੰਜਾਬ ਦੇ ਸਨਅਤੀ ਮਾਹੌਲ ਵਿੱਚ ਸੁਧਾਰ ਹੋਣ ਦੇ ਮੱਦੇਨਜ਼ਰ ਸੂਬੇ ਨਾਲ ਵਣਜ ਤੇ ਕਾਰੋਬਾਰੀ ਖਾਸ ਕਰਕੇ ਖੇਤੀਬਾੜੀ, ...

ਮਿਆਂਮਾਰ ‘ਚ ਸ਼ਾਂਤੀ ਲਈ ਹਰ ਸੰਭਵ ਮਦਦ ਕਰੇਗਾ ਭਾਰਤ : ਨਰਿੰਦਰ ਮੋਦੀ

ਪ੍ਰਧਾਨ ਮੰੰਤਰੀ ਚੀਨ ਦੌਰੇ ਤੋਂ ਭਾਰਤ ਪਰਤੇ

ਨਵੀਂ ਦਿੱਲੀ, 28 ਅਪ੍ਰੈਲ - ਦੋ ਦਿਵਸੀ ਚੀਨ ਦੌਰੇ ਤੋਂ ਬਾਅਦ ਪ੍ਰ੍ਰਧਾਨ ਮੰੰਤਰੀ ਨਰਿੰਦਰ ਮੋਦੀ ਅੱਜ ਭਾਰਤ  ਪਰਤ ਆਏੇ| ਵਿਦੇਸ ਮੰਤਰੀ ਸੁਸਮਾ ਸਵਰਾਜ ਨੇ ਉਨ੍ਹਾਂ ਦਾ ਸਵਾਗਤ ਕੀਤਾ|

ਇਕ ਹੋਰ ਨੌਜਵਾਨ ਕਿਸਾਨ ਵੱਲੋਂ ਖੁਦਕੁਸ਼ੀ

ਪਟਿਆਲਾ ਵਿਚ ਏੇ.ਐਸ.ਆਈ ਵਲੋੋੰ ਖੁਦ ਨੂੰੰ ਗੋਲੀ ਮਾਰ ਕੇ ਆਤਮ ਹੱਤਿਆ

ਪਟਿਆਲਾ, 28 ਅਪ੍ਰੈਲ - ਪਟਿਆਲਾ ਵਿਚ ਏੇ.ਐਸ.ਆਈ ਬਾਬੀ ਕੁਮਾਰ ਨੇ ਅੱਜ ਖੁਦ ਨੂੰੰ ਗੋਲੀ ਮਾਰ ਕੇ ਆਤਮ  ਹੱਤਿਆ ਕਰ ਲਈ| ਬਾਬੀ ਕੁਮਾਰ ਡਿਵੀਜਨਲ ਕਮਿਸਨਰ ਨਾਲ ਡਿਊੁਟੀ ਕਰਦਾ ਸੀ|

ਪੰਜਾਬ ਡੇਅਰੀ ਵਿਕਾਸ ਬੋਰਡ 28 ਅਗਸਤ ਤੋਂ ਕਰਵਾਏਗਾ ਡੇਅਰੀ ਉਦਮੀ ਸਿਖਲਾਈ ਪ੍ਰੋਗਰਾਮ

ਕੇਂਦਰ ਸਰਕਾਰ ਭਲਾਈ ਸਕੀਮਾਂ ਲਈ 1048 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਤੁਰੰਤ ਜਾਰੀ ਕਰੇ: ਸਾਧੂ ਸਿੰਘ ਧਰਮਸੋਤv

ਗਹਿਲੋਤ ਨੇ ਬਕਾਇਆ ਰਾਸ਼ੀ ਜਲਦ ਜਾਰੀ ਕਰਨ ਦਾ ਦਿੱਤਾ ਭਰੋਸਾ ਚੰਡੀਗੜ੍ਹ, 28 ਅਪਰੈਲ --ਪੰਜਾਬ ਦੇ ਅਨੁਸੂਚਿਤ ਜਾਤੀਆਂ, ਪੱਛੜੀਆਂ ਸ਼੍ਰੇਣੀਆਂ ਅਤੇ ਘੱਟ ਗਿਣਤੀ ਭਲਾਈ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਭਾਰਤ ...

ਪੰਜਾਬ ਸਰਕਾਰ ਦਾ ਰੁਜਗਾਰ ਮੇਲਾ ਇੱਕ ਸਿਆਸੀ ਡਰਾਮਾ- ਅਕਾਲੀ ਦਲ

ਅਕਾਲੀ ਦਲ ਵੱਲੋਂ 12ਵੀ ਕਲਾਸ ਵਿਚੋਂ ਸਿੱਖ ਗੁਰੂਆਂ ਬਾਰੇ ਚੈਪਟਰ ਗਾਇਬ ਕਰਨ ਦੀ ਨਿਖੇਧੀ

ਡਾਕਟਰ ਚੀਮਾ ਨੇ ਜਾਂਚ ਦੀ ਮੰਗ ਕੀਤੀ ਅਤੇ ਦੋਸ਼ੀ ਅਧਿਕਾਰੀਆਂ ਖਿਲਾਫ ਕਾਰਵਾਈ ਕਰਨ ਲਈ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਚੰਡੀਗੜ੍ਹ/28 ਅਪ੍ਰੈਲ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ...

Page 1 of 3 1 2 3

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ


ਬਦਲੀਆਂ

Youtube

ਪੁਰਾਲੇਖ