ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਮੋਹਨਜੀਤ ਦੇ ਦੇਹਾਂਤ ’ਤੇ ਡੂੰਘੇ ਦੁੱਖ ਤੇ ਅਫ਼ਸੋਸ ਦਾ ਪ੍ਰਗਟਾਵਾ
ਜ਼ਿਲ੍ਹੇ ਵਿਚ 24 ਅਪ੍ਰੈਲ ਤੋਂ ਲੱਗਣਗੇ ਵਿਸ਼ੇਸ਼ ਟੀਕਾਕਰਨ ਕੈਂਪ 
ਵਿਸ਼ਵ ਟੀਕਾਕਰਨ ਹਫ਼ਤੇ ਦੌਰਾਨ 24 ਤੋਂ 30 ਅਪ੍ਰੈਲ ਤੱਕ ਲਗਾਏ ਜਾਣਗੇ ਸਪੈਸ਼ਲ ਟੀਕਾਕਰਨ ਕੈਂਪ
ਕਾਂਗਰਸ ਨੂੰ ਝਟਕਾ – ਸੰਤੋਖ ਚੌਧਰੀ ਦੀ ਪਤਨੀ ਕਰਮਜੀਤ ਚੌਧਰੀ ਅਤੇ ਤੇਜਿੰਦਰ ਸਿੰਘ ਬਿੱਟੂ ਭਾਰਤੀ ਜਨਤਾ ਪਾਰਟੀ ’ਚ ਸ਼ਾਮਲ
ਡਾਇਬੀਟੀਜ਼ ਦੇ ਪ੍ਰਬੰਧਨ ਵਿੱਚ ਖੁਰਾਕ ਅਤੇ ਕਸਰਤ ਦੀ ਹੈ ਮੁੱਖ ਭੂਮਿਕਾ
ਜੰਕ ਫੂਡ ਅਤੇ ਖੰਡ ਦੇ ਸੇਵਨ ਕਾਰਨ ਬੱਚਿਆਂ ਵਿੱਚ ਵੱਧ ਰਹੀਆਂ ਹਨ ਜਿਗਰ ਦੀਆਂ ਬਿਮਾਰੀਆਂ 
ਕੀਨੀਆ ‘ਚ ਭਾਰੀ ਮੀਂਹ ਕਾਰਨ 32 ਲੋਕਾਂ ਦੀ ਮੌਤ
ਲੇਬਨਾਨ ‘ਚ ਇਜ਼ਰਾਇਲੀ ਹਵਾਈ ਹਮਲਿਆਂ ‘ਚ 2 ਦੀ ਮੌਤ, 3 ਜ਼ਖਮੀ
ਪਾਕਿਸਤਾਨ ‘ਚ ਭਾਰੀ ਮੀਂਹ ਕਾਰਨ 87 ਮੌਤਾਂ, 80 ਤੋਂ ਵੱਧ ਜ਼ਖਮੀ
ਕੈਮੀਕਲ ਪਲਾਂਟ ਨੂੰ ਅੱਗ ਲੱਗਣ ਕਾਰਨ 3 ਜ਼ਖਮੀ
ਕ੍ਰਿਕਟ ਸਟੇਡੀਅਮ ਚੰਡੀਗੜ੍ਹ ਨੂੰ ਬਣਾਇਆ ਆਰਜੀ ਜੇਲ੍ਹ
WishavWarta -Web Portal - Punjabi News Agency

Day: April 26, 2018

ਪੰਜਾਬ ਵਲੋਂ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ

ਹੈਦਰਾਬਾਦ, 26 ਅਪ੍ਰੈਲ - ਆਈ.ਪੀ.ਐਲ ਵਿਚ ਅੱਜ ਪੰਜਾਬ ਤੇ ਹੈਦਰਾਬਾਦ ਵਿਚਾਲੇ ਮੁਕਾਬਲਾ ਹੋ ਰਿਹਾ ਹੈ| ਪੰਜਾਬ ਦੇ ਕਪਤਾਨ ਅਸ਼ਵਿਨ ਨੇ ਟੌਸ ਜਿੱਤ ਕੇ ਪਹਿਲਾਂ ਗੇਂਦਬਾਜੀ ਦਾ ਫੈਸਲਾ ਕੀਤਾ|

Court hearing of ex-SSP booked in corruption case today, VB to demand extension in remand

ਸਾਬਕਾ ਐੱਸ.ਐੱਸ.ਪੀ ਸੁਰਜੀਤ ਸਿੰਘ ਗਰੇਵਾਲ ਨੂੰ 30 ਅਪ੍ਰੈਲ ਤੱਕ ਪੁਲਿਸ ਰਿਮਾਂਡ ‘ਤੇ ਭੇਜਿਆ

ਪਟਿਆਲਾ, 26 ਅਪ੍ਰੈਲ - ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿਚ ਅਦਾਲਤ ਨੇ ਸਾਬਕਾ ਐਸ.ਐਸ.ਪੀ ਸੁਰਜੀਤ ਸਿੰਘ ਗਰੇਵਾਲ ਦੇ ਪੁਲਿਸ ਰਿਮਾਂਡ ਵਿਚ ਵਾਧਾ ਕਰ ਦਿੱਤਾ ਹੈ| ਸੁਰਜੀਤ ਸਿੰਘ ਗਰੇਵਾਲ ਨੂੰ ਅੱਜ ...

ਸੁਖਬੀਰ ਬਾਦਲ ਨੇ ਅਲੀਸਾਨ ਹੋਟਲ ਸੁਖਵਿਲਾ ਵਿੱਚ ਮੀਟਿੰਗ ਕਰਕੇ ਸ੍ਰੋਮਣੀ ਅਕਾਲੀ ਦਲ ਦੇ ਸਾਰੇ ਕਾਇਦੇ ਕਾਨੂੰਨ ਛੀਕੇ ਟੰਗੇ : ਬਲਬੀਰ ਸਿੱਧੂ

ਆਉਟਸੋਰਸ ਸਬੰਧੀ ਕੰਮ ਕਰ ਰਹੇ ਠੇਕੇਦਾਰਾਂ ਨੂੰ ਕਿਰਤ ਵਿਭਾਗ ਕੋਲ ਰਜਿਸਟਰ ਕਰਵਾਇਆ ਜਾਵੇ: ਬਲਬੀਰ ਸਿੱਧੂ

ਚੰਡੀਗੜ, ਅਪ੍ਰੈਲ 26 (ਵਿਸ਼ਵ ਵਾਰਤਾ) : ਅੱਜ ਕਿਰਤ ਕਮਿਸ਼ਨਰ ਦਫਤਰ, ਪੰਜਾਬ ਵਿਖੇ ਕਿਰਤ ਵਿਭਾਗ ਦੇ ਉੱਚ-ਅਧਿਕਾਰੀਆਂ ਦੀ ਪਲੇਠੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਰਤ ਮੰਤਰੀ ਪੰਜਾਬ ਸ੍ਰੀ ਬਲਬੀਰ ਸਿੰਘ ਸਿੱਧੂ ਨੇ ਸੂਬੇ ...

Independence will be protected at any cost- Brahm Mohindra

9 ਮਹੀਨੇ ਤੋਂ 15 ਸਾਲ ਦੇ ਹਰ ਬੱਚੇ ਨੂੰ ਖਸਰਾ ਤੇ ਰੂਬੈਲਾ ਮੁਹਿੰਮ ਅਧੀਨ ਕੀਤਾ ਜਾਵੇਗਾ ਟੀਕਾਕਰਣ : ਬ੍ਰਹਮ ਮਹਿੰਦਰਾ

੍ਹ       ਪੰਜਾਬ ਭਵਨ, ਚੰਡੀਗੜ ਵਿਖੇ ਖਸਰਾ ਤੇ ਰੂਬੈਲਾ ਮੁਹਿੰਮ ਸਬੰਧੀ ਇਕ ਦਿਨ ਦੀ ਮੀਡੀਆ ਵਰਕਸ਼ਾਪ ਦਾ ਕੀਤਾ ਗਿਆ ਆਯੋਜਨ ੍ਹ       ਪਹਿਲੀ ਮਈ ਤੋਂ ਸੂਬੇ ...

ਪੰਜਾਬ ਡੇਅਰੀ ਵਿਕਾਸ ਬੋਰਡ 28 ਅਗਸਤ ਤੋਂ ਕਰਵਾਏਗਾ ਡੇਅਰੀ ਉਦਮੀ ਸਿਖਲਾਈ ਪ੍ਰੋਗਰਾਮ

ਜੰਗਲਾਤ ਮੰਤਰੀ ਵਲੋਂ ਵਣ ਚੇਤਨਾ ਪਾਰਕ ਸਿਸਵਾਂ ਦਾ ਨਿਰੀਖਣ

ਵਣ ਚੇਤਨਾ ਪਾਰਕ ਲੋਕਾਂ 'ਚ ਵਣਾਂ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਹੋਵੇਗੀ ਸਹਾਈ: ਸਾਧੂ ਸਿੰਘ ਧਰਮਸੋਤ• ਚੰਦਨ ਦੇ ਪ੍ਰਦਰਸ਼ਨੀ ਪਲਾਂਟ ਦਾ ਵੀ ਕੀਤਾ ਦੌਰਾ• ਮਿਰਜ਼ਾਪੁਰ ਵਿਖੇ ਸਿਖਿਆਰਥੀਆਂ ਨੂੰ ਸਿਲਾਈ/ਕਢਾਈ ਦੇ ...

ਸਰਕਲ ਸਟਾਈਲ ਕਬੱਡੀ ਦੀ ਮਾਨਤਾ ਖਤਮ ਨਹੀਂ ਕੀਤੀ : ਰਾਣਾ ਸੋਢੀ

ਖੇਡ ਵਿਭਾਗ ਵੱਲੋਂ ਸਕੂਲਾਂ ਦੇ ਖੇਡ ਵਿੰਗਾਂ ਲਈ 4000 ਖਿਡਾਰੀ ਤੇ ਖਿਡਾਰਨਾਂ ਦਾਖਲ: ਰਾਣਾ ਸੋਢੀ

ਚੰਡੀਗੜ੍ਹ, 26 ਅਪਰੈਲ (ਵਿਸ਼ਵ ਵਾਰਤਾ)- ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਦੱਸਿਆ ਕਿ ਸਾਲ 2018-19 ਲਈ ਸਕੂਲਾਂ ਦੇ ਖੇਡ ਵਿੰਗ ਲਈ 4000 ਖਿਡਾਰੀ ਤੇ ਖਿਡਾਰਨਾਂ ਨੂੰ ਦਾਖਲ ਕਰ ਲਿਆ ਗਿਆ ...

Page 1 of 4 1 2 4

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ


ਬਦਲੀਆਂ

Youtube

ਪੁਰਾਲੇਖ