ਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ
ਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ
ਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ
पंजाब सरकार ने जारी किए कोरोना के नए निर्देश
ਚੋਣਾਂ ਵਿੱਚ ਧੋਖੇਬਾਜਾਂ ਨੂੰ ਲੋਕ ਦੇਣਗੇ ਮੋੜਵਾਂ ਜਵਾਬ – ਹਰਚੰਦ ਸਿੰਘ ਬਰਸਟ
ਚੋਣਾਂ ਵਿੱਚ ਧੋਖੇਬਾਜਾਂ ਨੂੰ ਲੋਕ ਦੇਣਗੇ ਮੋੜਵਾਂ ਜਵਾਬ – ਹਰਚੰਦ ਸਿੰਘ ਬਰਸਟ
भारतीय नोटों पर महात्मा गांधी के साथ गणेश और लक्ष्मी की तस्वीर हो -मुख्यमंत्री अरविंद केजरीवाल
ਪ੍ਰਨੀਤ ਕੌਰ ਅੱਜ ਭਾਰਤੀ ਜਨਤਾ ਪਾਰਟੀ ਵਿੱਚ ਹੋਣਗੇ ਸ਼ਾਮਲ
पंजाब सीएम भगवंत मान ने अपनी लाडली की फोटो टवीट पर की शेयर
पंजाब सीएम भगवंत मान ने अपनी लाडली की फोटो टवीट पर की शेयर
ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਅੰਮਿ੍ਤਸਰ ਜ਼ਿਲ੍ਹੇ ਵਿੱਚ ਸਥਾਨਕ ਛੁੱਟੀ ਦਾ ਐਲਾਨ
WishavWarta -Web Portal - Punjabi News Agency

Day: February 4, 2018

Harsimrat Kaur Badal launched Kisan Sampada Scheme

ਹਰਸਿਮਰਤ ਵੱਲੋਂ ਦੂਜੀ ਬਠਿੰਡਾ-ਜੰਮੂ ਉਡਾਣ ਸ਼ੁਰੂ ਕਰਨ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ

ਕਿਹਾ ਕਿ ਇਸ ਕਦਮ ਨਾਲ ਮਾਲਵਾ ਅਤੇ ਹਰਿਆਣਾ, ਰਾਜਸਥਾਨ ਦੇ ਵਿਭਿੰਨ ਹਿੱਸਿਆਂ ਤੋਂ ਵੈਸ਼ਨੂੰ ਦੇਵੀ ਦੇ ਦਰਸ਼ਨਾਂ ਨੂੰ ਜਾਣ ਵਾਲੇ ਹਜ਼ਾਰਾਂ ਸ਼ਰਧਾਲੂਆਂ ਨੂੰ ਸੌਖ ਹੋਵੇਗੀ ਚੰਡੀਗੜ 4 ਫਰਵਰੀ: ਕੇਂਦਰੀ ਫੂਡ ...

ਹਿੰਸਾ ਭੜਕਾਉਣ ਦੇ ਦੋਸ਼ ਸੁਰਿੰਦਰ ਧੀਮਾਨ ਇੰਸਾ ਗ੍ਰਿਫਤਾਰ

 ਯਮੁਨਾਨਗਰ : ਗੋਬਿੰਦਪੁਰੀ ਲੁੱਟ ਦੇ ਮਾਮਲੇ ‘ਚ ਬਚੇ 3 ਆਰੋਪੀ ਗ੍ਰਿਫਤਾਰ 

  ਯਮੁਨਾਨਗਰ : 16 ਦਸੰਬਰ ਨੂੰ ਗੋਬਿੰਦਪੁਰੀ ਵਿੱਚ 15 ਲੱਖ ਦੀ ਲੁੱਟ ਦੇ ਮਾਮਲੇ ਵਿੱਚ ਬਚੇ 3 ਆਰੋਪੀ ਗ੍ਰਿਫਤਾਰ ਕਰ ਲਿਆ ਹੈ ,  ਇੱਕ ਆਰੋਪੀ ਪਹਿਲਾਂ ਤੋਂ ਹੀ ਹੈ ਜੇਲ੍ਹ ਵਿੱਚ ਬੰਦ ਹੈ

ਮਨਜਿੰਦਰ ਸਿੰਘ ਸਿਰਸਾ ਨੇ ਅਰਵਿੰਦ ਕੇਜਰੀਵਾਲ ਵੱਲੋਂ ਅੰਕਿਤ ਸਕਸੈਨਾ ਕਤਲ ਕੇਸ ਵਿਚ ਫਿਰਕੂ ਪਹੁੰਚ ਅਪਣਾਉਣ ਦੀ ਕੀਤੀ ਜ਼ੋਰਦਾਰ ਨਿਖੇਧੀ

ਪੀੜਤ ਦੇ ਪਰਿਵਾਰ ਲਈ 1 ਕਰੋੜ ਦਾ ਮੁਆਵਜ਼ਾ ਤੁਰੰਤ ਐਲਾਨਿਆ ਜਾਵੇ : ਸਿਰਸਾ ਮੇਰੇ ਐਲ ਐਫ ਏ ਫੰਡ ਵਿਚੋਂ ਵੀ 10 ਲੱਖ ਦਾ ਮੁਆਵਜ਼ਾ ਪਰਿਵਾਰ ਨੂੰ ਮਿਲੇ : ਸਿਰਸਾ ਨਵੀਂ ਦਿੱਲੀ, 4 ਫਰਵਰੀ : ਦਿੱਲੀ ਦੇ ਵਿਧਾਇਕ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ 'ਤੇ ਅੰਕਿਤ ਸਕਸੈਨਾ ਕਤਲ ਕੇਸ ਵਿਚ ਗੰਦੀ ਰਾਜਨੀਤੀ ਖੇਡਣ ਤੇਪੀੜਤ ਦੇ ਪਰਿਵਾਰ ਦੀ ਕੋਈ ਸਹਾਇਤਾ ਨਾ ਕਰਨ ਦਾ ਦੋਸ਼ ਲਾਇਆ ਹੈ। ਇਥੇ ਦੱਸਣਯੋਗ ਹੈ ਕਿ ਅੰਕਿਤ ਸਕਸੈਨਾ ਦਾ ਰਾਜਧਾਨੀ ਵਿਚ ਅਣਖ ਦੀ ਖਾਤਰ ਕਤਲ ਕਰ ਦਿੱਤਾ ਗਿਆ ਤੇ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਚਿੱਟੇ ਦਿਨ ਉਸਦਾ ਸ਼ਰੇਆਮ ਕਤਲ ਕੀਤਾ। ਸ੍ਰੀ ਕੇਜਰੀਵਾਲ ਨੂੰ ਲਿਖੇ ਪੱਤਰ ਵਿਚ ਸ੍ਰੀ ਸਿਰਸਾ ਨੇ ਕਿਹਾ ਕਿ ਇਹ ਵੇਖ ਕੇ ਬਹੁਤ ਦੁੱਖ ਲੱਗਾ ਹੈ ਕਿ ਇਸ ਸੰਵੇਦਨਸ਼ੀਲ ਮਾਮਲੇ 'ਤੇ ਉਹਨਾਂ ਨੇ (ਕੇਜਰੀਵਾਲ ਨੇ) ਚੁੱਪੀ ਧਾਰ ਰੱਖੀ ਹੈ। ਉਹਨਾਂਕਿਹਾ ਕਿਜੇਕਰ ਇਕ ਵਿਸ਼ੇਸ਼ ਫਿਰਕੇ ਦੇ ਲੜਕੇ ਦੀ ਹੱਤਿਆ ਹੋਈ ਹੁੰਦੀ ਤਾਂ ਫਿਰ ਉਹਨਾਂ ਦੇ ਸਾਰੇ ਮੰਤਰੀ ਮੰਡਲ ਨੇ ਤੁਰੰਤ ਪਹੁੰਚ ਜਾਣਾ ਸੀ ਤੇ ਐਨ ਡੀ ਐਮ ਸੀ ਦੇ ਅਫਸਰ ਐਮ ਐਮ ਖਾਨ ਤੇ ਐਨਆਈ ਦੇ ਅਫਸਰ ਤਨਜ਼ੀਲ ਅਹਿਮਦ ਦੇ ਕੇਸਾਂ ਵਾਂਗ 1 ਕਰੋੜਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੋਣਾ ਸੀ। ਉਹਨਾਂ ਦਾਅਵਾ ਕੀਤਾ ਕਿ ਆਪ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਤੋਂ ਕੋਈ ਵੀਵਿਅਕਤੀ ਹਾਲੇ ਤੱਕ ਪੀੜਤ ਪਰਿਵਾਰ ਨੂੰ ਦਿਲਾਸਾ ਦੇਣ ਨਹੀਂ ਪੁੱਜਾ। ਉਹਨਾਂ ਸ੍ਰੀ ਕੇਜਰੀਵਾਲ ਨੂੰ ਸਲਾਹ ਦਿੱਤੀ ਕਿ ਰਾਜ ਦੇ ਮੁਖੀ ਹੋਣ ਦੇ ਨਾਅਤੇ ਉਹਨਾਂ ਨੂੰ ਫਿਰਕੂ ਨਹੀਂ ਹੋਣਾ ਚਾਹੀਦਾ।  ਉਹਨਾਂਅਫਸੋਸ ਜ਼ਾਹਰ ਕੀਤਾ ਕਿ ਪਾਰਟੀ ਦੇ ਵਿਧਾਇਕਾਂ ਵੱਲੋਂ ਪੀੜਤ ਪਰਿਵਾਰ ਕੋਲ ਜਾਣ ਲਈ ਦਬਾਅ ਬਣਾਉਣ ਦੇ ਬਾਵਜੂਦ ਸ੍ਰੀ ਕੇਜਰੀਵਾਲ ਨੇ ਆਪਣੇ ਫਿਰਕੂ ਸਟੈਂਡ ਵਿਚ ਤਬਦੀਲੀ ਨਾ ਕਰਨ ਦਾਫੈਸਲਾ ਕੀਤਾ ਤੇ ਆਪਣੇ ਨਵੇਂ ਚੁਣੇ ਰਾਜ ਸਭਾ ਮੈਂਬਰ ਸੰਜੇ ਸਿੰਘ ਦੀ ਡਿਊਟੀ ਪਰਿਵਾਰ ਕੋਲ ਜਾਣ ਵਾਸਤੇ ਲਗਾ ਦਿੱਤੀ ਹੈ। ਉਹਨਾਂ ਨੇ ਇਹ ਵੀ ਅਪੀਲ ਕੀਤੀ ਕਿ ਹਲਕੇ ਦੇ ਵਿਧਾਇਕ ਹੋਣ ਦੇ ਨਾਅਤੇ ਉਹ ਅਪੀਲ ਕਰਦੇ ਹਨ ਕਿ ਅੰਕਿਤ ਦੇ ਪਰਿਵਾਰ ਨੂੰ 1 ਕਰੋੜ ਰੁਪਏ ਮੁਆਵਜ਼ਾ ਤੁਰੰਤ ਦਿੱਤਾ ਜਾਵੇ।  ਇਥੇ ਦੱਸਣਯੋਗ ਹੈਕਿ ਐਨ ਡੀ ਐਮ ਸੀ ਅਫਸਰ ਐਮ ਐਮ ਖਾਨ ਤੇ ਐਨ ਆਈ ਏ ਦੇ ਅਫਸਰ ਤਨਜ਼ੀਲ ਅਹਿਮਦ ਚੰਗੀ ਪੁਜੀਸ਼ਨ ਵਿਚ ਸਨ ਪਰ ਮੌਤ ਮਗਰੋਂ ਉਹਨਾਂ ਦੇ ਪਰਿਵਾਰਾਂ ਨੂੰ 1 ਕਰੋੜ ਮੁਆਵਜ਼ਾ,ਗਰੈਚੁਇਟੀ, ਪੈਨਸ਼ਨ ਤੇ ਹੋਰ ਲਾਭ ਦਿੱਤੇ ਗਏ। ਇਸ ਗਰੀਬ ਪਰਿਵਾਰ ਨੇ ਤਾਂ ਆਪਣਾ ਇਕਲੌਤਾ ਪੁੱਤਰ ਗੁਆ ਦਿੱਤਾ ਹੈ ਜੋ ਆਮਦਨ ਦਾ ਇਕਲੌਤਾ ਸਾਧਨ ਸੀ। ਉਹਨਾਂ ਨੇ ਇਹ ਵੀ ਅਪੀਲ ਕੀਤੀਕਿ ਉਹਨਾਂ ਦੇ ਵਿਧਾਇਕ ਵਜੋਂ ਇਲਾਕਾ ਵਿਕਾਸ ਫੰਡ ਵਿਚੋਂ 10 ਲੱਖ ਰੁਪਏ ਪਰਿਵਾਰ ਨੂੰ ਦਿੱਤੇ ਜਾਣ। ਸ੍ਰੀ ਸਿਰਸਾ ਨੇ ਇਸ ਗੱਲ 'ਤੇ ਅਫਸੋਸ ਜ਼ਾਹਰ ਕੀਤਾ ਕਿ ਜਦੋਂ ਇਹ ਕਤਲ ਕੀਤਾ ਜਾ ਰਿਹਾ ਸੀ ਤਾਂ ਵੱਡੀ ਗਿਣਤੀ ਵਿਚ ਲੋਕ ਮੌਕੇ 'ਤੇ ਹਾਜ਼ਰ ਸਨ ਪਰ ਕਿਸੇ ਨੇ ਵੀ ਪੀੜਤ ਦੀ ਮਦਦ ਵਾਸਤੇ ਅੱਗੇਆਉਣ ਦੀ ਨਾ ਸੋਚੀ ਬਲਕਿ ਇਸ ਘਟਨਾ ਦੀ ਵੀਡੀਓ ਬਣਾਉਂਦੇ ਰਹੇ। ਉਹਨਾਂ ਨੇ ਦਿੱਲੀ ਪੁਲਿਸ ਨੂੰ ਅਪੀਲ ਕੀਤੀ ਕਿ ਮਾਮਲੇ ਦੀ ਜਾਣਕਾਰੀ ਦੇਣ ਲਈ ਅੱਗੇ ਆਏ ਦੋਹਾਂ ਗਵਾਹਾਂ ਨੂੰ ਤੁਰੰਤ ਪੁਲਿਸ ਸੁਰੱਖਿਆ ਪ੍ਰਦਾਨ ਕੀਤੀ ਜਾਵੇ।  ਉਹਨਾਂ ਕਿਹਾ ਕਿ ਇਹਨਾਂ ਦੋਹਾਂ ਗਵਾਹਾਂਦੇ ਬਿਆਨ ਪੀੜਤ ਤੇ ਉਸਦੇ ਪਰਿਵਾਰ ਨੂੰ ਨਿਆਂ ਦੁਆਉਣ ਵਾਸਤੇ ਵਿਸ਼ੇਸ਼ ਅਹਿਮੀਅਤ ਰੱਖਦੇ ਹਨ ਤੇ ਦਿੱਲੀ ਪੁਲਿਸ ਨੂੰ ਇਹਨਾਂ ਨੂੰ ਤੁਰੰਤ ਸੁਰੱਖਿਆ ਪ੍ਰਦਾਨ ਕਰਨੀ ਚਾਹੀਦੀ ਹੈ।

Tax holiday to hill states: AAP will stage dharna at Harsimrat residence in Delhi on 24 Aug

ਅਮਨਵੀਰ ਚੈਰੀ ਨੂੰ ਗ੍ਰਿਫ਼ਤਾਰ ਕਰਕੇ ਤੁਰੰਤ ਰਿਮਾਂਡ ‘ਤੇ ਲਵੇ ਪੁਲਿਸ-ਭਗਵੰਤ ਮਾਨ

ਗੈਂਗਸਟਰ ਰਵੀ ਦਿਓਲ ਵੱਲੋਂ ਲਗਾਏ ਦੋਸ਼ਾਂ ਦਾ ਮਾਮਲਾ ਸਿਆਸਤਦਾਨਾਂ ਤੇ ਅਪਰਾਧੀਆਂ ਦੇ ਗੱਠਜੋੜ ਦੀ ਸੀਬੀਆਈ ਜਾਂਚ ਮੰਗੀ ਸੰਗਰੂਰ ਪੁਲਿਸ ਨੂੰ 11 ਫਰਵਰੀ ਤੱਕ ਦਿੱਤਾ ਅਲਟੀਮੇਟਮ ਸੰਗਰੂਰ,  4 ਫਰਵਰੀ 2018 ਆਮ ਆਦਮੀ ...

ਪੰਜਾਬ ਭੂਮੀ ਸੁਰੱਖਿਆ ਐਕਟ ਜੰਗਲਾਂ ਦੇ ਖਾਤਮੇ ਨੂੰ ਰੋਕੇਗਾ: ਸਾਧੂ ਸਿੰਘ ਧਰਮਸੋਤ

• ਵਗਦੇ ਚੋਆਂ ਕਾਰਨ ਜੰਗਲਾਂ ਨੂੰ ਹੋ ਰਹੇ ਨੁਕਸਾਨ ਤੋ ਬਿਹਤਰ ਤਰੀਕੇ ਨਾਲ ਸੁਰੱਖਿਅਤ ਅਤੇ ਰਾਖੀ ਕਰਨ ਲਈ ਬਣਾਇਆ ਗਿਆ ਸੀ ਐਕਟ • ਭਾਜਪਾ ਆਗੂ ਵਿਨੀਤ ਜੋਸ਼ੀ ਭੂ-ਮਾਫੀਆ ਦੀ ਸ਼ਹਿ ...

ਅੰਡਰ-19 ਕ੍ਰਿਕਟ ਵਿਸ਼ਵ ਕੱਪ : ਭਾਰਤ ਦੀ ਪਾਕਿ ‘ਤੇ ਵੱਡੀ ਜਿੱਤ, ਖਿਤਾਬੀ ਟੱਕਰ ਆਸਟ੍ਰੇਲੀਆ ਨਾਲ

ਭਾਰਤ ਦੱਖਣੀ ਅਫ਼ਰੀਕਾ ਦੂਸਰਾ ਵਨਡੇ : ਭਾਰਤ ਨੇ ਦੱਖਣ ਅਫ਼ਰੀਕਾ ਨੂੰ 9 ਵਿਕਟਾਂ ਨਾਲ ਹਰਾਇਆ

  ਦੂਜੇ ਵਨਡੇ ਵਿੱਚ ਵੀ ਭਾਰਤ ਨੇ ਦੱਖਣੀ ਅਫਰੀਕਾ ਨੂੰ ਹਰਾਇਆ ਦੱਖਣੀ ਅਫਰੀਕਾ ਨੂੰ 9 ਵਿਕਟ ਨਾਲ ਦਿੱਤੀ ਮਾਤ 6 ਮੈਚਾਂ ਦੀ ਸੀਰੀਜ਼ ਵਿੱਚ ਭਾਰਤ ਨੇ 2-0 ਨਾਲ ਬਣਾਈ ਲੀਡ ...

Page 1 of 2 1 2

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ


ਬਦਲੀਆਂ

Youtube

ਪੁਰਾਲੇਖ