ਭਗਵੰਤ ਮਾਨ ਨੇ ਭਾਰੀ ਮੀਂਹ ਤੇ ਝੱਖੜ ਦੇ ਬਾਵਜੂਦ ਸ੍ਰੀ ਫ਼ਤਿਹਗੜ੍ਹ ਸਾਹਿਬ ਵਿੱਚ ਇਕੱਠ ਨੂੰ ਕੀਤਾ ਸੰਬੋਧਨ
ਮੁੱਖ ਮੰਤਰੀ ਮਾਨ ਨੇ ਸ੍ਰੀ ਫ਼ਤਿਹਗੜ੍ਹ ਸਾਹਿਬ ‘ਚ ਕਿਹਾ: ਰਾਤ ਭਾਵੇਂ ਜਿੰਨੀ ਮਰਜ਼ੀ ਲੰਬੀ ਹੋਵੇ, ਸੱਚ ਦਾ ਸੂਰਜ ਹਮੇਸ਼ਾ ਚੜ੍ਹਦਾ ਹੈ, 2022 ‘ਚ ਜਨਤਾ ਨੇ ਚੜ੍ਹਾਇਆ ਸੀ ਸੱਚ ਦਾ ਸੂਰਜ
ਜਬਰ-ਜਨਾਹ , ਨਿਰਵਸਤਰ ਕਰਕੇ ਔਰਤ ਨੂੰ ਸ਼ਰੇਆਮ ਘੁੰਮਣਾਂ ਅਤੇ ਕਤਲ ਕਰਨ ਵਰਗੀਆਂ ਪ੍ਰਮੁੱਖ ਘਟਨਾਵਾਂ ਨਾਲ ਪੰਜਾਬ ‘ਚ ਦਹਿਸ਼ਤ ਅਤੇ ਖੌਫਨਾਕ ਮਾਹੌਲ – ਕੈਂਥ
ਜਬਰ-ਜਨਾਹ , ਨਿਰਵਸਤਰ ਕਰਕੇ ਔਰਤ ਨੂੰ ਸ਼ਰੇਆਮ ਘੁੰਮਣਾਂ ਅਤੇ ਕਤਲ ਕਰਨ ਵਰਗੀਆਂ ਪ੍ਰਮੁੱਖ ਘਟਨਾਵਾਂ ਨਾਲ ਪੰਜਾਬ ‘ਚ ਦਹਿਸ਼ਤ ਅਤੇ ਖੌਫਨਾਕ ਮਾਹੌਲ – ਕੈਂਥ
ਆਧਾਰ ਕਾਰਡ ਬਨਾਉਣ ’ਚ ਕਪੂਰਥਲਾ ਜ਼ਿਲ੍ਹਾ ਸੂਬੇ ਭਰ ’ਚ ਮੋਹਰੀ
ਬਿਨ੍ਹਾਂ ਪ੍ਰਵਾਨਗੀ ਤੋਂ ਰੋਡ ਸ਼ੋਅ ਕੱਢਣ ਦੇ ਦੋਸ਼ਾਂ ਤਹਿਤ ਅਕਾਲੀ ਅਤੇ ਕਾਂਗਰਸ ਉੁਮੀਦਵਾਰਾਂ ਖਿਲਾਫ ਮਾਮਲਾ ਦਰਜ਼
ਬਿਨ੍ਹਾਂ ਪ੍ਰਵਾਨਗੀ ਤੋਂ ਰੋਡ ਸ਼ੋਅ ਕੱਢਣ ਦੇ ਦੋਸ਼ਾਂ ਤਹਿਤ ਅਕਾਲੀ ਅਤੇ ਕਾਂਗਰਸ ਉੁਮੀਦਵਾਰਾਂ ਖਿਲਾਫ ਮਾਮਲਾ ਦਰਜ਼
ਬਿਨ੍ਹਾਂ ਪ੍ਰਵਾਨਗੀ ਤੋਂ ਰੋਡ ਸ਼ੋਅ ਕੱਢਣ ਦੇ ਦੋਸ਼ਾਂ ਤਹਿਤ ਅਕਾਲੀ ਅਤੇ ਕਾਂਗਰਸ ਉੁਮੀਦਵਾਰਾਂ ਖਿਲਾਫ ਮਾਮਲਾ ਦਰਜ਼
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਿੱਚ ਨਵੀਆਂ ਨਿਯੁਕਤੀਆਂ
ਬਿਨ੍ਹਾਂ ਪ੍ਰਵਾਨਗੀ ਤੋਂ ਰੋਡ ਸ਼ੋਅ ਕੱਢਣ ਦੇ ਦੋਸ਼ਾਂ ਤਹਿਤ ਅਕਾਲੀ ਅਤੇ ਕਾਂਗਰਸ ਉੁਮੀਦਵਾਰਾਂ ਖਿਲਾਫ ਮਾਮਲਾ ਦਰਜ਼
ਬਿਨ੍ਹਾਂ ਪ੍ਰਵਾਨਗੀ ਤੋਂ ਰੋਡ ਸ਼ੋਅ ਕੱਢਣ ਦੇ ਦੋਸ਼ਾਂ ਤਹਿਤ ਅਕਾਲੀ ਅਤੇ ਕਾਂਗਰਸ ਉੁਮੀਦਵਾਰਾਂ ਖਿਲਾਫ ਮਾਮਲਾ ਦਰਜ਼
WishavWarta -Web Portal - Punjabi News Agency

Day: January 19, 2018

ਹਰਿਆਣਾ ਦੇ ਮੁੱਖ ਮੰਤਰੀ ਨੇ ਸੱਦੀ ਐਮਰਜੈਂਸੀ ਮੀਟਿੰਗ

 ਮੁੱਖ ਮੰਤਰੀ 29 ਜਨਵਰੀ ਨੂੰ ਹੁੱਡਾ ਦਫਤਰ ਵਿਚ ਨਵੇਂ ਪਲਾਟ ਅਤੇ ਸੰਪਤੀ ਪ੍ਰਬੰਧਨ ਪ੍ਰਣਾਲੀ ਦੀ ਸ਼ੁਰੂਆਤ ਕਰਨਗੇ

ਚੰਡੀਗੜ, 19 ਜਨਵਰੀ  – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ 29 ਜਨਵਰੀ, 2018 ਨੂੰ ਹੁੱਡਾ ਕੰਪਲੈਕਸ, ਪੰਚਕੂਲਾ ਵਿਚ ਨਵੇਂ ਪਲਾਟ ਅਤੇ ਸੰਪਤੀ ਪ੍ਰਬੰਧਨ ਪ੍ਰਣਾਲੀ ਦੀ ਸ਼ੁਰੂਆਤ ਕਰਨਗੇ। ਇਸ ਨਵੀਂ ਪ੍ਰਣਾਲੀ ਵਿਚ ਯੂਜਰ ਦੋਸਤਾਨਾਖਾਸੀਅਤਾਂ ਹੋਣਗੀਆਂ, ਜਿੰਨਾਂ ਵਿਚ ਵੈਬਪੋਟਰਲ ਰਾਹੀਂ ਆਨ ਲਾਈਨ ਸੰਪਦਾ ਦਫਤਰਾਂ ਵੱਲੋਂ ਪ੍ਰਦਾਨ ਕੀਤੀ ਜਾਣ ਵਾਲੀ ਵੱਖ-ਵੱਖ ਸੇਵਾਵਾਂ ਦਾ ਲਾਭ ਚੁੱਕ ਸਕਦੇ ਹਨ। ਹੁੱਡਾ ਦੇ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਰਿਹਾਇਸ਼ੀ ਅਤੇ ਵਪਾਰ ਸੰਪਤੀਆਂ ਲਈ ਪਹਿਲੇ ਪੜਾਅ ਵਿਚ ਟਰਾਂਸਫਰ ਇਜਾਜਤ ਪੱਤਰ (ਐਲਾਟੀ, ਜੀ.ਪੀ.ਏ., ਪਰਿਵਾਰ, ਮੌਤ, ਵਸੀਅਤਨਾਮਾ, ਅਦਾਲਤ ਡਿਕ੍ਰੀ ਦੇ ਮਾਮਲੇਵਿਚ), ਮੁੜ ਵੰਡ ਪੱਤਰ, ਮੋਰਟਗੇਜ ਇਜਾਜਤ, ਡੀ ਮੋਰਟਗੇਜ ਇਜਾਜਤ, ਭਵਨ ਯੋਜਨਾ ਪ੍ਰਵਾਨਗੀ, ਬਿਨੈ ਸਰੰਡਰ ਕਰਨਾ (ਈ ਨਿਲਾਮੀ) ਵਰਗੀ ਸੇਵਾਵਾਂ ਨੂੰ ਕਵਰ ਕੀਤਾ ਜਾਵੇਗਾ। ਬਾਕੀ ਸੇਵਾਵਾਂ ਅਗਲੇ ਦੋ ਮਹੀਨਿਆਂ ਵਿਚ ਉਪਲੱਬਧ ਹੋਵੇਗੀ। ਬੁਲਾਰੇ ਨੇ ਦਸਿਆ ਕਿ ਇਹ ਨਵੀਂ ਪ੍ਰਣਾਲੀ ਸਬੰਧਤ ਸੰਪਦਾ ਦਫਤਰ ਵਿਚ ਜਾਏ ਬਿਨਾਂ ਬਿਨੈ ਜਮਾਂ ਕਰਵਾਉਣ ਦੀ ਤੇਜੀ, ਪ੍ਰੇਸ਼ਾਨੀ ਮੁਕਤ ਅਤੇ ਪਾਰਦਰਸ਼ੀ ਸੇਵਾਵਾਂ ਯਕੀਨੀ ਕਰੇਗੀ। ਐਲਾਟੀ ਨੂੰ ਉਸ ਦੇ ਆਨ ਲਾਈਨ ਨਿਯੁਕਤੀ ਪ੍ਰੋਗ੍ਰਾਮ ਅਨੁਸਾਰਸਿਰਫ ਇਕ ਵਾਰ ਬਾਇਓਮੈਟ੍ਰਿਕ ਹਾਰੀ ਲਈ ਅਤੇ ਫੋਟੋ ਕੈਪਚਰਿੰਗ ਲਈ ਸੰਪਦਾ ਦਫਤਰ ਵਿਚ ਜਾਣਾ ਹੋਵੇਗਾ। ਉਨਾਂ ਕਿਹਾ ਕਿ ਡਿਜੀਟਲ ਤੌਰ 'ਤੇ ਹਸਤਾਖਰ ਮੰਜੂਰ ਦਸਤਾਵੇਜ, ਐਲਾਟੀ ਦੇ ਯੂਅਰ ਆਈ.ਡੀ. 'ਤੇ ਡਾਊਨਲੋਡ ਕਰਨ ਯੋਗ ਖਰੜੇ ਵਿਚ ਉਪਲੱਬਧ ਹੋਵੇਗਾ। ਸਾਰੀ ਪ੍ਰਕ੍ਰਿਆ ਨੂੰ ਬਿਨੈ ਜਮਾਂ ਕਰਨ ਦੀ ਮਿਤੀ ਨਾਲ ਚਾਰ ਕੰਮ ਦਿਨਾਂ ਵਿਚ ਪੂਰਾਕੀਤਾ ਜਾਵੇਗਾ। ਸੇਵਾਵਾਂ ਦੀ ਤੇਜ ਡਿਲੀਵਰੀ ਯਕੀਨੀ ਕਰਨ ਲਈ ਬਿਜਨੈਸ ਪ੍ਰਕ੍ਰਿਆ ਦੀ ਸਮਾਂ ਸੀਮਾ ਨਿਰਧਾਰਿਤ ਕੀਤੀ ਗਈ ਹੈ। ਉਨਾਂ ਕਿਹਾ ਕਿ ਸੰਪਤੀ ਫਾਇਲਾਂ ਦਾ ਡਿਜੀਟਲੀਕਰਣ ਕੀਤਾ ਗਿਆ ਹੈ ਅਤੇ ਇਲੈਕਟ੍ਰੋਨਿਕ ਫਾਇਲਾਂ ਦੀ ਪਹੁੰਚਐਲਾਟੀ ਦੇ ਆਨ ਲਾਈਨ ਖਾਤਿਆਂ 'ਤੇ ਵੀ ਪ੍ਰਦਾਨ ਕੀਤੀ ਗਈ ਹੈ। ਉਨਾਂ ਕਿਹਾ ਕਿ ਐਲਾਟਂਆਂ ਨੂੰ ਨਵਾਂ ਪਾਸਵਰਡ ਅਤੇ ਹੋਰ ਸੰਪਤੀ ਵੇਰਵੇ ਦਾ ਅਪਡੇਸ਼ਨ ਕਰਨ ਦੀ ਸਲਾਹ ਦਿੱਤੀ ਗਈ ਹੈ। ਇੰਨਾਂ ਸੰਪਤੀ ਵੇਰਵੇ ਵਿਚ ਈ ਮੇਲ ਆਈ.ਡੀ., ਆਧਾਰ ਜੁੜੇ ਮੋਬਾਇਲ ਨੰਬਰ ਅਤੇ ਤੇਜੀ ਅਤੇ ਸੁਰਖਿਅਤ ਲੈਣ ਦੇਣ ਲਈਭੁਗਤਾਨ ਸ਼ਾਮਿਲ ਹਨ। ਆਨਲਾਈਨ ਸੰਪਤੀ ਖਾਤੇ ਤੋਂ ਡਾਟਾ ਗਾਇਬ ਹੋਣ ਦੀ ਸਥਿਤੀ ਵਿਚ ਐਲਾਟੀ ਨੂੰ ਆਪਣੀ ਸੰਪਤੀ ਖਾਤਾ ਦਾ ਨਵੇ ਡਾਟਾ ਲਈ ਅਸਲ ਦਸਤਾਵੇਜਾਂ ਨਾਲ ਸਬੰਧਤ ਦਫਤਰ ਦੇ ਹੈਲਪਡੈਸਟ ਨਾਲ ਸੰਪਰਕ ਕਰਨਾ ਹੋਵੇਗਾ

ਹਰਿਆਣਾ ‘ਚ ਧਾਰਾ 144 ਲਾਗੂ

ਹਰਿਆਣਾ ਸਰਕਾਰ ਨੇ 6 ਆਈ.ਏ.ਐਸ. ਅਧਿਕਾਰੀਆਂ ਨੂੰ ਸਿਲੇਕਸ਼ਨ ਗ੍ਰੇਡ ਨੂੰ ਪ੍ਰਵਾਨਗੀ ਦਿੱਤੀ

ਚੰਡੀਗੜ, 19 ਜਨਵਰੀ  – ਹਰਿਆਣਾ ਸਰਕਾਰ ਨੇ 6 ਆਈ.ਏ.ਐਸ. ਅਧਿਕਾਰੀਆਂ ਨੂੰ ਜਨਵਰੀ, 2018 ਤੋਂ ਆਈ.ਏ.ਐਸ. ਦਾ ਸਿਲੇਕਸ਼ਨ ਗ੍ਰੇਡ (ਪੇ ਮੈਟ੍ਰਿਕਸ ਵਿਚ ਲਵੇਵਲ 13) ਦੇਣ ਨੂੰ ਪ੍ਰਵਾਨਗੀ ਦਿੱਤੀ ਹੈ। ਜਿੰਨਾਂ ਅਧਿਕਾਰੀਆਂ ਨੂੰ ਸਿਲੇਕਸ਼ਨ ਗ੍ਰੇਡ ਦਿੱਤਾ ਗਿਆ ਹੈ, ਉਨਾਂ ਵਿਚ ਮੰਦੀਪ ਸਿੰਘ ਬਰਾੜ, ਸਾਕੇਤ ਕੁਮਾਰ, ਵਿਜੈਨ ਸਿੰਘ, ਚੰਦਰ ਸ਼੍ਰੇਖਰ, ਜਗਦੀਪ ਸਿੰਘ ਅਤੇ ਐਸ.ਐਸ.ਫੁਲਿਆ ਸ਼ਾਮਿਲ ਹਨ।

ਹਰਿਆਣਾ ਦੇ ਮੁੱਖ ਮੰਤਰੀ ਨੇ ਸੱਦੀ ਐਮਰਜੈਂਸੀ ਮੀਟਿੰਗ

ਸੂਬਾ ਸਰਕਾਰ ਵੱਲੋਂ ਕਲਾਸ ਰੂਮਾਂ ਵਿਚ ਅਧਿਆਪਕਾਂ ਦੇ ਫੋਟੋ ਲਗਾਉਣ ‘ਤੇ ਵਿਚਾਰ ਕੀਤਾ ਜਾ ਰਿਹਾ ਹੈ – ਮੁੱਖ ਮੰਤਰੀ

ਚੰਡੀਗੜ, 19 ਜਨਵਰੀ  ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਬੇਨਿਯਮੀਆਂ 'ਤੇ ਰੋਕ ਲਗਾਉਣ ਲਈ ਸੂਬਾ ਸਰਕਾਰ ਵੱਲੋਂ ਕਲਾਸ ਰੂਮਾਂ ਵਿਚ ਅਧਿਆਪਕਾਂ ਦੇ ਫੋਟੋ ਲਗਾਉਣ 'ਤੇ ਵਿਚਾਰ ਕੀਤਾ ਜਾ ਰਿਹਾ ਹੈ ਤਾਂ ਜੋਵਿਦਿਆਰਥੀਆਂ ਨੂੰ ਇਹ ਪਤਾ ਲਗ ਸਕੇ ਕਿ ਉਨਾਂ ਦਾ ਅਸਲ ਅਧਿਆਪਕ ਉਨਾਂ ਨੂੰ ਪੜਾ ਰਿਹਾ ਹੈ ਜਾਂ ਕੋਈ ਹੋਰ ਵਿਅਕਤੀ। ਮੁੱਖ ਮੰਤਰੀ ਨੇ ਇਹ ਜਾਣਕਾਰੀ ਅੱਜ ਜੀਂਦ ਵਿਚ ਆਯੋਜਿਤ ਇਕ ਰੈਲੀ ਨੂੰ ਸੰਬੋਧਤ ਕਰਦੇ ਹੋਏ ਦਿੱਤੀ। ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸਰਕਾਰੀ ਵਿਭਾਗਾਂ ਵਿਚ ਖਾਲੀ ਪਈ ਆਸਾਮੀਆਂ ਨੂੰ ਭਰਨ ਲਈ ਤੇਜੀ ਨਾਲ ਕੰਮ ਕਰਵਾਇਆ ਜਾ ਰਿਹਾ ਹੈ ਅਤੇ ਲਗਭਗ 35,000 ਆਸਾਮੀਆਂ ਦੇ ਨਤੀਜੇ ਜਾਰੀ ਕਰ ਦਿੱਤੇ ਗਏ ਹਨ। ਉਨਾਂ ਕਿਹਾ ਕਿ ਸਾਰੇਨੌਜੁਆਨਾਂ ਨੂੰ ਸਰਕਾਰੀ ਨੌਕਰੀਆਂ ਤਾਂ ਮਹੁੱਇਆ ਨਹੀਂ ਕਰਵਾਈ ਜਾ ਸਕਦੀ, ਲੇਕਿਨ ਹਰ ਨੌਜੁਆਨ ਨੂੰ ਰੁਜ਼ਗਾਰ ਤੇ ਸਵੈਰੁਜ਼ਗਾਰ ਮਹੁੱਇਆ ਹੋ ਸਕੇ, ਇਸ ਲਈ ਸਰਕਾਰ ਵੱਲੋਂ ਕਦਮ ਚੁੱਕੇ ਜਾ ਰਹੇ ਹਨ। ਕੰਪਨੀਆਂ ਵੱਲੋਂ ਸੂਬੇ ਵਿਚ ਉਦਯੋਗਸਥਾਪਿਤ ਕਰਨ ਲਈ ਵੱਡੀ ਪੂੰਜੀ ਦਾ ਨਿਵੇਸ਼ ਕੀਤਾ ਜਾ ਰਿਹਾ ਹੈ। ਆਉਣ ਵਾਲੇ ਦਿਨਾਂ ਵਿਚ ਨੌਜੁਆਨਾਂ ਨੂੰ ਰੁਜ਼ਗਾਰ ਦੀ ਕੋਈ ਕਮੀ ਨਹੀਂ ਰਹੇਗੀ। ਰੁਜ਼ਗਾਰ ਤੇ ਸਵੈਰੁਜ਼ਗਾਰ ਮਹੁੱਇਆ ਕਰਵਾਉਣ ਲਈ ਕੇਂਦਰ ਤੇ ਰਾਜ ਸਰਕਾਰ ਵੱਲੋਂ ਕਈ ਯੋਜਨਾਵਾਂਵੀ ਲਾਗੂ ਕੀਤੀਆਂ ਹਨ। ਲੋਕਾਂ ਨੂੰ ਇੰਨਾਂ ਯੋਜਨਾਵਾਂ ਦਾ ਭਰਪੂਰ ਲਾਭ ਚੁੱਕਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਸਾਰੇ ਹਲਕਿਆਂ ਦਾ ਬਰਾਬਰ ਵਿਕਾਸ ਕਰਵਾਇਆ ਜਾ ਰਿਹਾ ਹੈ, ਜਿੰਨਾਂ ਹਲਕਿਆਂ ਵਿਚ ਭਾਜਪਾ ਦਾ ਵਿਧਾਇਕ ਨਹੀਂ ਹੈ, ਉਨਾਂ ਹਲਕਿਆਂ ਵਿਚ ਵੀ ਵਿਕਾਸ ਕੰਮਾਂ ਲਈ ਬਰਾਬਰ ਪੈਸਾ ਮਹੁੱਇਆ ਕਰਵਾਇਆਗਿਆ ਹੈ। ਸੂਬੇ ਦਾ ਅਜਿਹਾ ਕੋਈ ਹਲਕਾ ਨਹੀਂ, ਜਿੱਥੇ 150 ਤੋਂ 200 ਕਰੋੜ ਰੁਪਏ ਦੀ ਰਕਮ ਵਿਕਾਸ ਕੰਮਾਂ ਲਈ ਮਹੁੱਇਆ ਨਹੀਂ ਕਰਵਾਈ ਗਈ ਹੈ। ਉਨਾਂ ਕਿਹਾ ਕਿ ਜਿਲਾ ਜੀਂਦ ਵਿਚ ਵੀ 200 ਕਰੋੜ ਰੁਪਏ ਦੀ ਰਕਮ ਨਾਲ ਕਈ ਵਿਕਾਸਪਰਿਯੋਜਨਾਵਾਂ ਪੂਰੀਆਂ ਹੋ ਚੁੱਕਿਆ ਹੈ। ਉਨਾਂ ਕਿਹਾ ਕਿ ਵਿਕਾਸ ਦੇ ਸਿਲਸਿਲੇ ਨੂੰ ਰੁੱਕਣ ਨਹੀਂ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਚੋਣ ਤੋਂ ਪਹਿਲਾਂ ਸੂਬੇ ਵਿਚ ਭ੍ਰਿਸ਼ਟਾਚਾਰ ਮੁਕਤ ਬਣਾਉਣ ਅਤੇ ਬਰਾਬਰ ਵਿਕਾਸ ਕਰਵਾਉਣ ਦਾ ਜੋ ਵਾਅਦਾ ਜਨਤਾ ਤੋਂ ਕੀਤਾ ਸੀ, ਉਸ ਵਾਅਦੇ ਨੂੰ ਬਾਖੂਬੀ ਨਿਭਾਇਆ ਜਾ ਰਿਹਾ ਹੈ ਅਤੇ ਅਜਿਹਾ ਕਰਨ ਨਾਲ ਸੰਤੁਸ਼ਟੀ ਵੀ ਪ੍ਰਾਪਤਹੋਈ ਹੈ। ਭਵਿੱਚ ਵਿਚ ਵੀ ਸੂਬੇ ਵਿਚ ਕਿਸੇ ਵੀ ਤਰਾਂ ਦਾ ਭ੍ਰਿਸ਼ਟਾਚਾਰ ਨਹੀਂ ਹੋਣ ਦਿੱਤਾ ਜਾਵੇਗਾ। ਉਨਾਂ Îਕਹਾ ਕਿ ਸੂਬੇ ਵਿਚ ਭ੍ਰਿਸ਼ਟਾਚਾਰ ਕੈਂਸਰ ਦੀ ਬਿਮਾਰੀ ਦੀ ਤਰਾਂ ਤੇਜੀ ਨਾਲ ਫੈਲ ਰਿਹਾ ਸੀ, ਜੋ ਸੂਬੇ ਦੇ ਵਿਕਾਸ ਵਿਚ ਸੱਭ ਤੋਂ ਵੱਡਾ ਰੋੜਾਬਣਿਆ ਹੋਇਆ ਸੀ। ਇਸ ਨੂੰ ਜੜੋਂ ਖਤਮ ਕਰਨ ਲਈ ਸਰਕਾਰ ਵੱਲੋਂ ਸਖਤ ਕਦਮ ਚੁੱਕੇ ਹਨ। ਕੁਝ ਹਦ ਤਕ ਇਸ ਨੂੰ ਰੋਕਣ ਵਿਚ ਵੀ ਸਫਲਤਾ ਹਾਸਲ ਹੋਈ ਹੈ, ਲੇਕਿਨ ਅਜੇ ਪੂਰੀ ਤਰਾਂ ਨਾਲ ਖਤਮ ਨਹੀਂ ਹੋਇਆ ਹੈ। ਉਨਾਂ ਕਿਹਾ ਕਿ ਹਰ ਹਾਲਵਿਚ ਸੂਬੇ ਨੂੰ ਭ੍ਰਿਸ਼ਟਾਚਾਰ ਮੁਕਤ ਕਰਕੇ ਜਨਤਾ ਨੂੰ ਸੁਸ਼ਾਸਨ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਪਿਛਲੀ ਸਰਕਾਰਾਂ ਨੇ ਭ੍ਰਿਸ਼ਟਾਚਾਰ ਨੂੰ ਬਹੁਤ ਵੱਧਾ ਦਿੱਤਾ ਸੀ। ਇੱਥੇ ਤਕ ਕੀ ਵਿਰੋਧੀ ਪਾਰਟੀਆਂ ਦੇ ਨੇਤਾ ਅਪਰਾਧੀਆਂ ਤਕ ਨੂੰ ਸਰੰਖਣ ਪ੍ਰਦਾਨ ਕਰਰਹੇ ਸਨ, ਉਨਾਂ ਦੇ ਘਰ ਜਾ ਕੇ ਚਾਹ ਤਕ ਪੀਤੀ ਜਾਂਦੀ ਸੀ। ਉਨਾਂ ਇਹ ਵੀ ਕਿਹਾ ਕਿ ਕੁਝ ਸਾਲ ਪਹਿਲਾਂ ਤਕ ਸੂਬੇ ਦੇ ਸਕੂਲਾਂ ਵਿਚ ਅਧਿਆਪਕ ਦੂਜੇ ਕਿਸੇ ਵਿਅਕਤੀ ਨੂੰ 15,000-20000 ਰੁਪਏ ਦੇ ਕੇ ਬੱਚਿਆਂ ਨੂੰ ਪੜਣ ਲਈ ਭੇਜ ਦਿੰਦੇ ਸਨਅਤੇ ਖੁਦ ਆਪਣਾ ਘਰ ਦਾ ਕੰਮ ਕਰਦੇ ਸਨ। ਹੁਣ ਅਜਿਹਾ ਨਹੀਂ ਹੋਣ ਦਿੱਤਾ ਜਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਦੀ ਸਰਕਾਰ ਨੇ ਪਿਛਲੇ ਤਿੰਨ ਸਾਲਾਂ ਵਿਚ ਸੂਬੇ ਦੇ ਹਰੇਕ ਵਰਗ ਦੀ ਭਲਾਈ ਲਈ ਭਲਾਈ ਯੋਜਨਾਵਾਂ ਲਾਗੂ ਕਰਨ ਦਾ ਕੰਮ ਕੀਤਾ ਹੈ। ਹੁਣ ਤਕ ਸਰਕਾਰ ਵੱਲੋਂ ਜੋ ਵੀ ਫੈਸਲੇ ਕੀਤੇ ਗਏ ਹਨ, ਉਹ ਸਾਰੇ ਸਮਾਜਿਕਦੀ ਭਲਾਈ ਵਿਚ ਕੀਤੇ ਹਨ। ਉਨਾਂ ਕਿਹਾ ਕਿ ਸਰਕਾਰੀ ਨੌਕਰੀਆਂ ਵਿਚ ਪਰਚੀ ਸਿਸਟਮ ਨੂੰ ਜੜੋਂ ਖਤਮ ਕਰ ਦਿੱਤਾ ਗਿਆ ਹੈ। ਅੱਜ ਸੂਬੇ ਵਿਚ ਮੈਰਿਟ ਆਧਾਰ 'ਤੇ ਨੌਜੁਆਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਉਨਾਂ ਇਹ ਕਿਹਾ ਕਿ ਸੂਬੇ ਦੇਹਰ ਘਰ ਵਿਚ ਨੌਕਰੀ ਮਹੁੱਇਆ ਕਰਵਾਉਣ ਲਈ ਵੀ ਹਾਂ-ਪੱਖੀ ਕਦਮ ਚੁੱਕੇ ਜਾ ਰਹੇ ਹਨ, ਜਿਸ ਦੇ ਤਹਿਤ ਜਿਸ ਘਰ ਵਿਚ ਕੋਈ ਵੀ ਵਿਅਕਤੀ ਸਰਕਾਰੀ ਨੌਕਰੀ 'ਤੇ ਨਹੀਂ ਹੈ, ਉਸ ਪਰਿਵਾਰ ਦੇ ਨੌਜੁਆਨ ਨੂੰ 5 ਫੀਸਦੀ ਨੰਬਰ ਵਾਧੂ ਦਿੱਤੇ ਜਾਣਗੇਤਾਂ ਜੋ ਸਾਰੇ ਲੋਕਾਂ ਨੂੰ ਅੱਗੇ ਵੱਧਣ ਦੇ ਬਰਾਬਰ ਮੌਕੇ ਮਿਲ ਸਕਣ। ਗਰੁਪ ਸੀ ਅਤੇ ਡੀ ਦੀ ਸਰਕਾਰੀ ਨੌਕਰੀਆਂ ਵਿਚ ਇੰਟਰਵਿਊ ਪੂਰੀ ਤਰਾਂ ਖਤਮ ਕਰ ਦਿੱਤਾ ਗਿਆ ਹੈ। ਅਜਿਹੇ ਕਰਨ  ਦੇ ਪਿੱਛੇ ਭ੍ਰਿਸ਼ਟਾਚਾਰ 'ਤੇ ਰੋਕ ਲਗਾਉਣਾ ਹੈ। ਉਨਾਂ ਨੇ ਆਪਣੇਸੰਬੋਧਨ ਦੌਰਾਨ ਹਾਜਿਰ ਲੋਕਾਂ ਤੋਂ ਪੁੱਛਿਆ ਕੀ ਕਿ ਇਹ ਫੈਸਲਾ ਸਹੀ ਹੈ, ਇਸ 'ਤੇ  ਲੋਕਾਂ ਨੇ ਦੋਵਾਂ ਹੱਥ ਚੁੱਕੇ ਸੂਬਾ ਸਰਕਾਰ ਦੇ ਇਸ ਫੈਸਲੇ 'ਤੇ ਆਪਣੀ ਸਹਿਮਤੀ ਦੀ ਮੋਹਰ ਲਗਾਈ। ਇਸ ਤਰਾਂ ਨਾਲ ਉਨਾਂ ਨੇ ਕਈ ਹੋਰ ਫੈਸਲਿਆਂ 'ਤੇ ਵੀ ਜਨਤਾਦੇ ਰਾਏ ਮੰਗੀ। ਉਨਾਂ ਕਿਹਾ ਕਿ ਕਿਸੇ ਵੀ ਦੇਸ਼ ਤੇ ਸੂਬੇ ਨੂੰ ਵਿਕਾਸ ਕਰਨ ਲਈ ਉਸ ਨੂੰ ਆਪਣਾ ਲਿੰਗਾਨੁਪਾਤ ਸੰਤੁਲਿਤ ਰੱਖਣਾ ਬਹੁਤ ਲਾਜਿਮੀ ਹੁੰਦਾ ਹੈ, ਵਰਨਾ ਸਮਾਜ ਵਿਚ ਅਨੇਕ ਕਮੀਆਂ ਪੈਦਾ ਹੋ ਜਾਂਦੀ ਹੈ, ਜੋ ਵਿਕਾਸ ਵਿਚ ਰੋੜਾ ਬਣ ਜਾਂਦੀ ਹੈ। ਸੂਬੇ ਦੇਲਿੰਗਾਨੁਪਾਤ ਨੂੰ ਸੰਤੁਲਨ ਬਣਾਉਣ ਲਈ ਸਰਕਾਰ ਵੱਲੋਂ ਬੇਟੀ ਬਚਾਓ, ਬੇਟੀ ਪੜਾਓ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਦੇ ਨਤੀਜੇ ਵੱਜੋਂ ਲੜਕੀਆਂ ਦੇ ਪ੍ਰਤੀ ਲੋਕਾਂ ਦੀ ਸੋਚ ਵਿਚ ਵੱਡਾ ਹਾਂ-ਪੱਖੀ ਬਦਲਾਅ ਆਇਆ ਹੈ, ਅੱਜ ਤੋਂ ਕੁਝ ਸਾਲਪਹਿਲਾਂ ਸੂਬੇ ਦਾ ਲਿੰਗਾਨੁਪਾਤ 1000 ਪੁਰਖਾਂ 'ਤੇ 825 ਦਾ ਸੀ, ਅੱਜ ਇਹ 1000 ਪੁਰਖਾਂ 'ਤੇ 914 ਮਹਿਲਾਵਾਂ ਦਾ ਹੋ ਗਿਆ ਹੈ। ਉਨਾਂ ਕਿਹਾ ਕਿ ਜਿਸ ਗਤੀ ਨਾਲ ਲਿੰਗਾਨੁਪਾਤ ਸੰਤੁਲਿਤ ਹੋ ਜਾਵੇਗਾ। ਹਰਿਆਣਾ ਦੇ ਟਰਾਂਸਪੋਰਟ ਮੰਤਰੀ ਕ੍ਰਿਸ਼ਨ ਲਾਲ ਪਵਾਰ ਨੇ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਹੇਠ ਸੂਬਾ ਦਾ ਬਰਾਬਰ ਵਿਕਾਸ ਹੋ ਰਿਹਾ ਹੈ। ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਵੀ ਸਰਕਾਰ ਵੱਲੋਂ ਸਖਤ ਕਦਮ ਚੁੱਕੇ ਗਏ ਹਨ।ਉਨਾਂ ਕਿਹਾ ਕਿ ਵਿਕਾਸ ਪਰਿਯੋਜਨਾਵਾਂ ਦੇ ਨਿਰਮਾਣ ਕੰਮਾਂ 'ਤੇ ਨਿਗਰਾਨੀ ਰੱਖੀ ਜਾ ਰਹੀ ਹੈ। ਵਿਕਾਸ ਪਰਿਯੋਜਨਾਵਾਂ 'ਤੇ ਨਿਗਰਾਨੀ ਰੱਖ ਕੇ ਕਰੋੜਾਂ ਰੁਪਏ ਦੀ ਰਕਮ ਦੀ ਬੱਚਤ ਕੀਤੀ ਜਾ ਚੁੱਕੀ ਹੈ। ਉਨਾਂ ਕਿਹਾ ਕਿ ਮਹਿਲਾ ਸਿਖਿਆ ਨੂੰ ਪ੍ਰੋਤਸਾਹਿਤਕਰਨ ਲਈ ਹਰੇਕ 20 ਕਿਲੋਮੀਟਰ ਦੇ ਘੇਰੇ ਵਿਚ ਮਹਿਲਾ ਕਾਲਜ ਸਥਾਪਿਤ ਕਰਵਾਏ ਜਾ ਰਹੇ ਹਨ। ਹੁਣ ਤਕ ਸੂਬੇ ਵਿਚ 21 ਕਾਲਜਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱਖਿਆ ਜਾ ਚੁੱਕਿਆ ਹੈ ਅਤੇ 29 ਅਜਿਹੀ ਥਾਂਵਾਂ ਦੀ ਚੋਣ ਕੀਤੀ ਜਾ ਚੁੱਕੀਹੈ, ਜਿੱਥੇ ਕਾਲਜਾਂ ਦਾ ਨਿਰਮਾਣ ਕਰਵਾਇਆ ਜਾਵੇਗਾ। ਇਸ ਮੌਕੇ 'ਤੇ ਮੁੱਖ ਮੰਤਰੀ ਨੇ ਲਗਭਗ 25.22 ਕਰੋੜ ਰੁਪਏ ਦੀ ਚਾਰ ਪਰਿਯੋਜਨਾਵਾਂ ਦਾ ਉਦਘਾਟਨ ਅਤੇ ਲਗਭਗ 128.84 ਕਰੋੜ ਰੁਪਏ ਦੀ ਵਿਕਾਸ ਪਰਿਯੋਜਨਾਵਾਂ ਦੇ ਨੀਂਹ ਪੱਥਰ ਰੱਖੇ।

ਕੈਪਟਨ ਅਮਰਿੰਦਰ ਸਿੰਘ ਵੱਲੋਂ ਗੁਰੂ ਨਾਨਕ ਦੇਵ ਜੀ ਦੇ 548ਵੇਂ ਪ੍ਰਕਾਸ਼ ਪੁਰਬ ‘ਤੇ ਵਧਾਈ

ਮੁੱਖ ਮੰਤਰੀ ਵੱਲੋਂ 31 ਮਾਰਚ ਤੱਕ ਸੂਬੇ ਨੂੰ ਖੁੱਲ੍ਹੇ ‘ਚ ਪਾਖਾਨਾ ਕਰਨ ਤੋਂ ਮੁਕਤ ਕਰਾਉਣ ਨੂੰ ਯਕੀਨੀ ਬਣਾਉਣ ਵਾਸਤੇ ਨਿਰਦੇਸ਼

ਸਾਲਾਨਾ 100 ਹੋਰ ਪਿੰਡਾਂ ਨੂੰ 24 ਘੰਟੇ ਸਾਫ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਦੇ ਵੀ ਨਿਰਦੇਸ਼ ਚੰਡੀਗੜ੍ਹ, 19 ਜਨਵਰੀ:ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਨੂੰ ਖੁੱਲ੍ਹੇ ਵਿੱਚ ਪਖਾਨਾ ਕਰਨ ਤੋਂ ਮੁਕਤ ਕਰਾਉਣ ਦੇ 31 ਮਾਰਚ 2018 ਤੱਕ ਨਿਰਧਾਰਿਤ ਕੀਤੇ ਟੀਚੇ ...

ਪੰਜਾਬ ਸਰਕਾਰ ਪੰਜਾਬੀ ਯੂਨੀਵਰਸਿਟੀ ਵਿਖੇ ਅਗਰਸੇਨ ਚੇਅਰ ਕਰੇਗੀ ਸਥਾਪਿਤ : ਕੈਪਟਨ ਅਮਰਿੰਦਰ ਸਿੰਘ 

ਸਰਕਾਰੀ ਦਫ਼ਤਰਾਂ ਵਿਚ ਫਰਲੋ ਅਤੇ ਲੇਟ ਲਤੀਫ ਰਹਿਣ ਵਾਲੇ ਵੱਡੇ ਅਧਿਕਾਰੀ ਡੀ.ਸੀ ਨੇ ਗੈਰ ਹਾਜਰ ਫੜੇ

32 ਦਫ਼ਤਰਾਂ ਦੀ ਚੈਕਿੰਗ ਦੌਰਾਨ 63 ਅਧਿਕਾਰੀ ਤੇ ਕਰਮਚਾਰੀ ਗੈਰ ਹਾਜਰ ਕਈ ਦਫ਼ਤਰਾਂ ਵਿਚ ਸਾਰੇ ਦਾ ਸਾਰਾ ਸਟਾਫ ਗੈਰ ਹਾਜਰ ਪਾਇਆ ਗਿਆ ਮਾਨਸਾ, 19 ਜਨਵਰੀ (ਵਿਸ਼ਵ ਵਾਰਤਾ ) ਸਰਕਾਰੀ ਦਫ਼ਤਰਾਂ *ਚੋਂ ਫਰਲੋ ...

ਪੰਜਾਬ ਸਰਕਾਰ ਪੰਜਾਬੀ ਯੂਨੀਵਰਸਿਟੀ ਵਿਖੇ ਅਗਰਸੇਨ ਚੇਅਰ ਕਰੇਗੀ ਸਥਾਪਿਤ : ਕੈਪਟਨ ਅਮਰਿੰਦਰ ਸਿੰਘ 

ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਪੰਜਾਬ ਵਿਚ ਝੋਨੇ ਦੀ ਲਵਾਈ 25 ਜੂਨ ਤੋਂ ਕਰਨ ਦੇ ਸੁਝਾਅ ਖਿਲਾਫ ਕਿਸਾਨ ਜਥੇਬੰਦੀ ਮੈਦਾਨ ਵਿਚ ਉਤਰੀ

ਮਾਨਸਾ, 19 ਜਨਵਰੀ(ਵਿਸ਼ਵ ਵਾਰਤਾ ) ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ () ਦੇ ਉਸ ਸੁਝਾਅ ਨੂੰ ਰੱਦ ਕੀਤਾ ਹੈ, ਜਿਸ ਵਿਚ ਉਨ੍ਹਾਂ ਵੱਲੋਂ ਰਾਜ ਭਰ ਵਿਚ ਝੋਨੇ ...

ਪੀ.ਆਰ.ਟੀ.ਸੀ. ਦੀਆਂ 25 ਨਵੀਆਂ ਬੱਸਾਂ ਨੂੰ ਝੰਡੀ, ਟਰਾਂਸਪੋਰਟ ਬੁਨਿਆਦੀ ਨੂੰ ਹੋਰ ਮਜ਼ਬੂਤ ਕਰਨ ਦਾ ਵਾਅਦਾ

ਪੀ.ਆਰ.ਟੀ.ਸੀ. ਦੀਆਂ 25 ਨਵੀਆਂ ਬੱਸਾਂ ਨੂੰ ਝੰਡੀ, ਟਰਾਂਸਪੋਰਟ ਬੁਨਿਆਦੀ ਨੂੰ ਹੋਰ ਮਜ਼ਬੂਤ ਕਰਨ ਦਾ ਵਾਅਦਾ

ਚੰਡੀਗੜ੍ਹ, 19 ਜਨਵਰੀ:ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਟਰਾਂਸਪੋਰਟ ਸੈਕਟਰ ਵਿੱਚ ਸਾਰੇ ਦਾਅਵੇਦਾਰਾਂ ਨੂੰ ਬਰਾਬਰ ਦੇ ਮੌਕੇ ਮੁਹੱਈਆ ਕਰਾਉਣ ਬਾਰੇ ਆਪਣੀ ਸਰਕਾਰ ਦੀ ਵਚਨਬੱਧਤਾ ਮੁੜ ਦੁਹਰਾਉਂਦਿਆਂ ਦੱਸਿਆ ...

Page 1 of 4 1 2 4

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ


ਬਦਲੀਆਂ

Youtube

ਪੁਰਾਲੇਖ