ਆਪਣੇ ਜਿਗਰ ਨੂੰ ਸਿਹਤਮੰਦ ਰੱਖਣਾ ਕਿਉਂ ਜ਼ਰੂਰੀ ਹੈ
ਅਦਿਤੀ ਰਾਓ ਹੈਦਰੀ ਤੇ ਸਿਧਾਰਥ ਮੰਗਣੀ ਤੋਂ ਬਾਅਦ ਇਕੱਠੇ ਫਿਲਮ ਸਕ੍ਰੀਨਿੰਗ ਵਿੱਚ ਹੋਏ ਸ਼ਾਮਲ
ਇਜ਼ਰਾਈਲ ਨੇ ਈਰਾਨ ਦੇ ਇਸਫਹਾਨ ਸ਼ਹਿਰ ‘ਤੇ ਕੀਤਾ ਹਮਲਾ 
ਰੂਸੀ ਖੇਤਰ ਹੜ੍ਹਾਂ ਦਾ ਸਾਹਮਣਾ ਕਰ ਰਹੇ ਹਨ ਕਿਉਂਕਿ ਪਾਣੀ ਦਾ ਪੱਧਰ ਰਹਿੰਦਾ ਹੈ ਉੱਚਾ
Breaking News :  ਪਰਮਪਾਲ ਕੌਰ ਦਾ ਵਿਰੋਧ ਕਰਨ ਪਹੁੰਚੇ ਕਿਸਾਨਾਂ ਅਤੇ ਪੁਲਿਸ ਵਿਚਕਾਰ ਹੋਈ ਧੱਕਾ ਮੁੱਕੀ
ਲੋਕ ਸਭਾ ਚੋਣਾਂ 2024 – ਚੋਣ ਪ੍ਰਚਾਰ ਲਈ ਅਸਾਮ ਜਾਣਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਵਾਈਸ ਐਡਮਿਰਲ ਦਿਨੇਸ਼ ਕੁਮਾਰ ਤ੍ਰਿਪਾਠੀ ਭਾਰਤੀ ਜਲ ਸੈਨਾ ਦੇ ਨਵੇਂ ਚੀਫ਼ ਨਿਯੁਕਤ 
IPL 2024 ਦਾ ਅੱਜ ਹੋਵੇਗਾ ਆਗਾਜ਼
ਬਿਨ੍ਹਾਂ ਪ੍ਰਵਾਨਗੀ ਤੋਂ ਰੋਡ ਸ਼ੋਅ ਕੱਢਣ ਦੇ ਦੋਸ਼ਾਂ ਤਹਿਤ ਅਕਾਲੀ ਅਤੇ ਕਾਂਗਰਸ ਉੁਮੀਦਵਾਰਾਂ ਖਿਲਾਫ ਮਾਮਲਾ ਦਰਜ਼
19 ਅਪ੍ਰੈਲ ਨੂੰ ਰਿਲੀਜ਼ ਹੋਵੇਗੀ ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫਿਲਮ ‘ਸ਼ਾਇਰ’
ਬਿਨ੍ਹਾਂ ਪ੍ਰਵਾਨਗੀ ਤੋਂ ਰੋਡ ਸ਼ੋਅ ਕੱਢਣ ਦੇ ਦੋਸ਼ਾਂ ਤਹਿਤ ਅਕਾਲੀ ਅਤੇ ਕਾਂਗਰਸ ਉੁਮੀਦਵਾਰਾਂ ਖਿਲਾਫ ਮਾਮਲਾ ਦਰਜ਼
WishavWarta -Web Portal - Punjabi News Agency

Day: October 7, 2017

ਪ੍ਰਦੂਮਨ ‘ਤੇ 2 ਵਾਰ ਹੋਇਆ ਸੀ ਤੇਜ਼ਧਾਰ ਹਥਿਆਰ ਨਾਲ ਹਮਲਾ : ਪੋਸਟ ਮਾਰਟਮ ਰਿਪੋਰਟ

ਪ੍ਰਦੂਮਨ ਕਤਲ ਮਾਮਲਾ : ਪਿੰਟੋ ਪਰਿਵਾਰ ਨੂੰ ਹਾਈਕੋਰਟ ਤੋਂ ਮਿਲੀ ਜ਼ਮਾਨਤ

ਚੰਡੀਗੜ੍ਹ, 7 ਅਕਤੂਬਰ (ਵਿਸ਼ਵ ਵਾਰਤਾ) : ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪ੍ਰਦੂਮਨ ਹੱਤਿਆਕਾਂਡ ਵਿਚ ਗ੍ਰਿਫਤਾਰ ਰਿਆਨ ਇੰਟਰਨੈਸ਼ਨਲ ਗਰੁੱਪ ਦੇ ਉਤਰੀ ਖੇਤਰ ਪ੍ਰਮੁੱਖ ਫ੍ਰਾਂਸਿਸ ਥਾਮਸ ਤੇ ਐਚ.ਆਰ ਹੈੱਡ ਜਯੇਸ਼ ਥਾਮਸ ਦੀ ...

ਸ੍ਰੀਲੰਕਾ ਦਾ ਸਫਾਇਆ ਕਰਨ ਮੈਦਾਨ ‘ਤੇ ਉਤਰੇਗੀ ਟੀਮ ਇੰਡੀਆ ਕੱਲ੍ਹ ਨੂੰ

ਰਾਂਚੀ ਟੀ-20 : ਭਾਰਤ ਵੱਲੋਂ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ

ਰਾਂਚੀ, 7 ਅਕਤੂਬਰ : ਆਸਟ੍ਰੇਲੀਆ ਖਿਲਾਫ ਤਿੰਨ ਟੀ-20 ਮੈਚਾਂ ਦੀ ਲੜੀ ਦੇ ਪਹਿਲੇ ਮੈਚ ਵਿਚ ਅੱਜ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਟੌਸ ਜਿੱਤਿਆ ਅਤੇ ਉਨ੍ਹਾਂ ਨੇ ਪਹਿਲਾਂ ਗੇਂਦਬਾਜ਼ੀ ...

Badals ran govt as business in Punjab, Modi doing the same at Centre, says Jakhar

ਬਾਦਲਾਂ ਨੇ ਵਪਾਰ ਵਾਂਗ ਸਰਕਾਰ ਚਲਾਈ, ਉਹੀ ਰਾਹ ਮੋਦੀ ਨੇ ਫੜਿਆ: ਜਾਖੜ

ਬਟਾਲਾ, 7 ਅਕਤੂਬਰ (ਵਿਸ਼ਵ ਵਾਰਤਾ) : ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਨੇ ਬਾਦਲਾਂ ’ਤੇ ਵਰ੍ਹਦਿਆਂ ਆਖਿਆ ਕਿ ਇਨ੍ਹਾਂ ਨੇ 10 ਸਾਲ ਸਰਕਾਰ ਨੂੰ ਨਿੱਜੀ ਜਗੀਰ ਵਜੋਂ ...

13 ਅਕਤੂਬਰ ਨੂੰ 54 ਹਜ਼ਾਰ ਪੈਟਰੋਲ ਪੰਪ ਰਹਿਣਗੇ ਬੰਦ

ਨਵੀਂ ਦਿੱਲੀ, 7 ਅਕਤੂਬਰ : 13 ਅਕਤੂਬਰ ਨੂੰ ਦੇਸ਼ ਦੇ ਲਗਪਗ 54 ਹਜ਼ਾਰ ਪੈਟਰੋਲ ਪੰਪ ਬੰਦ ਰਹਿਣਗੇ| ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਪੈਟਰੋਲ ਪੰਪਾਂ ਵੱਲੋਂ 13 ਅਕਤੂਬਰ ਨੂੰ ਬੰਦ ...

CCI accedes to Punjab CM’s request to begin cotton procurement in a week

ਨਰਮਾ ਪੱਟੀ ਦੇ ਕਿਸਾਨ ‘ਤੇ ਹੁਣ ਦੋਹਰੀ ਮਾਰ: ਘਟੇ ਭਾਅ ਤੋਂ ਬਾਅਦ ਘਟੇ ਝਾੜ ਦਾ ਝੋਰਾ

ਮਾਨਸਾ, 7 ਅਕਤੂਬਰ (ਵਿਸ਼ਵ ਵਾਰਤਾ)- ਨਰਮਾ ਪੱਟੀ ਵਿਚ ਕਿਸਾਨ ਇਕੱਲੇ ਭਾਅ ਨੇ ਹੀ ਨਹੀਂ ਭੂੰਜੇ ਸੁੱਟਿਆ, ਸਗੋਂ ਖੇਤਾਂ ਵਿਚ ਅਚਾਨਕ ਨਰਮੇ ਦੀ ਫਸਲ ਵਿਚੋਂ ਨਿੱਕਲੇ ਧੂੰਏਂ ਨੇ, ਜੋ ਖੇਤ ਖਾਲੀ ਕਰ ...

Independence will be protected at any cost- Brahm Mohindra

ਕਾਂਗਰਸ ਦੇ ਵਿਰੋਧ ਕਾਰਨ ਭਾਜਪਾ ਸਰਕਾਰ ਪਿੱਛੇ ਹਟੀ: ਬ੍ਰਹਮ ਮੋਹਿੰਦਰਾ

ਪਠਾਨਕੋਟ/ਗੁਰਦਾਸਪੁਰ/ਚੰਡੀਗੜ, 7 ਅਕਤੂਬਰ (ਵਿਸ਼ਵ ਵਾਰਤਾ) : ਸਿਹਤ ਅਤੇ ਸੰਸਦੀ ਮਾਮਲਿਆਂ ਸਬੰਧੀ ਮੰਤਰੀ ਬ੍ਰਹਮ ਮੋਹਿੰਦਰਾ ਨੇ ਕਿਹਾ ਹੈ ਕਿ ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਹੇਠ ਪਾਰਟੀ ਵੱਲੋਂ ਨੋਟਬੰਦੀ ਤੇ ...

Best iconic place award given to Golden Temple

ਹਰਿਮੰਦਰ ਸਾਹਿਬ ਵਿਖੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ

ਅੰਮ੍ਰਿਤਸਰ, 7 ਅਕਤੂਬਰ (ਵਿਸ਼ਵ ਵਾਰਤਾ) : ਚੌਥੇ ਪਾਤਿਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ| ਇਸ ਮੌਕੇ ਅੱਜ ਵੱਡੀ ...

ਮਹਾਰਾਸ਼ਟਰ ‘ਚ ਪਿਛਲੇ 3 ਸਾਲਾਂ ਦੌਰਾਨ 9 ਹਜ਼ਾਰ ਕਿਸਾਨਾਂ ਨੇ ਖੁਦਕੁਸ਼ੀ ਕੀਤੀ : ਰਾਹੁਲ ਗਾਂਧੀ

ਨਰਿੰਦਰ ਮੋਦੀ ਨੇ ਦੇਸ਼ ਦੀ ਜੀ.ਡੀ.ਪੀ ‘ਤੇ ਕੀਤਾ ਹਮਲਾ – ਰਾਹੁਲ ਗਾਂਧੀ

ਮੰਡੀ, 7 ਅਕਤੂਬਰ : ਕਾਂਗਰਸ ਦੇ ਕੌਮੀ ਮੀਤ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਉਨ੍ਹਾਂ ਨੇ ਦੇਸ਼ ਦੀ ਜੀ.ਡੀ.ਪੀ ਉਤੇ ਹਮਲਾ ...

Page 1 of 3 1 2 3

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ


ਬਦਲੀਆਂ

Youtube

ਪੁਰਾਲੇਖ