ਪਾਕਿਸਤਾਨ ‘ਚ ਭਾਰੀ ਮੀਂਹ ਕਾਰਨ 87 ਮੌਤਾਂ, 80 ਤੋਂ ਵੱਧ ਜ਼ਖਮੀ
ਕੈਮੀਕਲ ਪਲਾਂਟ ਨੂੰ ਅੱਗ ਲੱਗਣ ਕਾਰਨ 3 ਜ਼ਖਮੀ
ਕ੍ਰਿਕਟ ਸਟੇਡੀਅਮ ਚੰਡੀਗੜ੍ਹ ਨੂੰ ਬਣਾਇਆ ਆਰਜੀ ਜੇਲ੍ਹ
IPL 2024 ਦਾ ਅੱਜ ਹੋਵੇਗਾ ਆਗਾਜ਼
गुजरात में लोकसभा चुनाव के लिए आम आदमी पार्टी ने अपना कैंपेन ‘‘गुजरात में भी केजरीवाल’’ लांच किया
🙏🌸 ਅੱਜ ਦਾ ਵਿਚਾਰ 🌸🙏
🙏🌹 ਹੁਕਮਨਾਮਾ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ 🌹
ਬਿਨ੍ਹਾਂ ਪ੍ਰਵਾਨਗੀ ਤੋਂ ਰੋਡ ਸ਼ੋਅ ਕੱਢਣ ਦੇ ਦੋਸ਼ਾਂ ਤਹਿਤ ਅਕਾਲੀ ਅਤੇ ਕਾਂਗਰਸ ਉੁਮੀਦਵਾਰਾਂ ਖਿਲਾਫ ਮਾਮਲਾ ਦਰਜ਼
ਭਗਵੰਤ ਮਾਨ ਨੇ ਭਾਰੀ ਮੀਂਹ ਤੇ ਝੱਖੜ ਦੇ ਬਾਵਜੂਦ ਸ੍ਰੀ ਫ਼ਤਿਹਗੜ੍ਹ ਸਾਹਿਬ ਵਿੱਚ ਇਕੱਠ ਨੂੰ ਕੀਤਾ ਸੰਬੋਧਨ
ਫਾਜ਼ਿਲਕਾ ਪੁਲਿਸ ਵੱਲੋਂ ਚੋਰੀ ਅਤੇ ਲੁੱਟਾਂ ਖੋਹਾਂ ਕਰਨ ਵਾਲੇ ਅਨਸਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਚੋਰੀ ਦੀਆਂ ਦੋ ਵੱਖ ਵੱਖ ਵਾਰਦਾਤਾਂ ਟ੍ਰੇਸ ਕਰਦੇ ਹੋਏ 05 ਦੋਸ਼ੀ ਕਾਬੂ ਕਰਕੇ ਚੋਰੀਸ਼ੁਦਾ ਸਮਾਨ ਕੀਤਾ ਬ੍ਰਾਮਦ
ਭਗਵੰਤ ਮਾਨ ਨੇ ਭਾਰੀ ਮੀਂਹ ਤੇ ਝੱਖੜ ਦੇ ਬਾਵਜੂਦ ਸ੍ਰੀ ਫ਼ਤਿਹਗੜ੍ਹ ਸਾਹਿਬ ਵਿੱਚ ਇਕੱਠ ਨੂੰ ਕੀਤਾ ਸੰਬੋਧਨ
WishavWarta -Web Portal - Punjabi News Agency

Day: September 17, 2017

Sukhbir urges Rajnath to get Gurudongmar gurudwara shifting inquired into immediately

ਸੁਖਬੀਰ ਬਾਦਲ ਵੱਲੋਂ ਏਅਰ ਮਾਰਸ਼ਲ ਅਰਜਨ ਸਿੰਘ ਦੇ ਦੇਹਾਂਤ ‘ਤੇ ਸ਼ੋਕ ਦਾ ਪ੍ਰਗਟਾਵਾ

ਚੰਡੀਗੜ, 17 ਸਤੰਬਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਭਾਰਤੀ ਹਵਾਈ ਫੌਜ ਦੇ ਮਾਰਸ਼ਲ ਅਰਜਨ ਸਿੰਘ ਦੇ ਦੇਹਾਂਤ ਉੱਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਹੈ ਕਿ ...

ਗੁਰਦਾਸਪੁਰ ਜ਼ਿਮਨੀ ਚੋਣ ਲਈ ਵਿਨੋਦ ਖੰਨਾ ਦੀ ਪਤਨੀ ਤੇ ਸਲਾਰੀਆ ਦੇ ਨਾਂ ਦੀ ਸਿਫਾਰਸ਼

ਗੁਰਦਾਸਪੁਰ ਜ਼ਿਮਨੀ ਚੋਣ ਲਈ ਵਿਨੋਦ ਖੰਨਾ ਦੀ ਪਤਨੀ ਤੇ ਸਲਾਰੀਆ ਦੇ ਨਾਂ ਦੀ ਸਿਫਾਰਸ਼

ਪੰਜਾਬ ਭਾਜਪਾ ਦੀ ਚੋਣ ਕਮੇਟੀ ਨੇ ਮੀਟਿੰਗ ਕਰਕੇ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਸਾਬਕਾ ਐਮਪੀ ਮਰਹੂਮ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਅਤੇ ਸੀਨੀਅਰ ਆਗੂ ਸਵਰਨ ਸਲਾਰੀਆ ...

ਅਮਰੀਕੀ ਰਾਸ਼ਟਰਪਤੀ ਟਰੰਪ ਨੇ 11 ਸਾਲਾ ਬੱਚੇ ਦੀ ਇੱਛਾ ਕੀਤੀ ਪੂਰੀ

ਅਮਰੀਕੀ ਰਾਸ਼ਟਰਪਤੀ ਟਰੰਪ ਨੇ 11 ਸਾਲਾ ਬੱਚੇ ਦੀ ਇੱਛਾ ਕੀਤੀ ਪੂਰੀ

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ 11 ਸਾਲਾ ਬੱਚੇ ਦੀ ਇ`ਕ ਅਜਿਹੀ ਇੱਛਾ ਨੂੰ ਪੂਰਾ ਕੀਤਾ ਹੈ, ਜਿਸ ਨੂੰ ਜਾਣ ਕੇ ਤੁਸੀਂ ਵੀ ਹੈਰਾਨੀ ਜ਼ਾਹਰ ਕਰੋਗੇ। ਦਰਅਸਲ ਵਰਜੀਨੀਆ ...

ਬਾਦਲ ਨੇ ਪ੍ਰਧਾਨ ਮੰਤਰੀ ਨੂੰ ਜਨਮ ਦਿਨ ਦੀ ਵਧਾਈ ਦਿੱਤੀ

ਬਾਦਲ ਨੇ ਪ੍ਰਧਾਨ ਮੰਤਰੀ ਨੂੰ ਜਨਮ ਦਿਨ ਦੀ ਵਧਾਈ ਦਿੱਤੀ

ਚੰਡੀਗੜ੍ਹ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਦੇ 67 ਜਨਮ ਦਿਨ ਉੱਤੇ ਵਧਾਈ ਅਤੇ ਸ਼ੁੱਭ ...

ਮਿਆਂਮਾਰ ‘ਚ ਸ਼ਾਂਤੀ ਲਈ ਹਰ ਸੰਭਵ ਮਦਦ ਕਰੇਗਾ ਭਾਰਤ : ਨਰਿੰਦਰ ਮੋਦੀ

ਮੋਦੀ ਦੇ ਜਨਮਦਿਨ ‘ਤੇ ਸੂਰਤ ‘ਚ ਕੱਟਿਆ ਗਿਆ 680 ਕਿਲੋ ਦਾ ਕੇਕ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮਦਿਨ ਨੂੰ ਲੈ ਕੇ ਸੂਰਤ 'ਚ 68 ਮੀਟਰ ਲੰਬਾ ਅਤੇ 680 ਕਿਲੋ ਦਾ ਕੇਕ ਕਟਿਆ ਗਿਆ। ਸੂਰਤ ਦੀ ਇਕ ਬੇਕਰੀ 'ਚ ਪੀ.ਐੱਮ. ਮੋਦੀ ਦੇ ਜਨਮਦਿਨ ...

ਫੌਜ ਸਨਮਾਨ ਨਾਲ ਹੋਵੇਗਾ ਅਰਜਨ ਸਿੰਘ ਦਾ ਅੰਤਿਮ ਸੰਸਕਾਰ

ਫੌਜ ਸਨਮਾਨ ਨਾਲ ਹੋਵੇਗਾ ਅਰਜਨ ਸਿੰਘ ਦਾ ਅੰਤਿਮ ਸੰਸਕਾਰ

ਨਵੀਂ ਦਿੱਲੀ— ਭਾਰਤੀ ਹਵਾਈ ਫੌਜ ਦੇ ਮਾਰਸ਼ਲ ਅਰਜਨ ਸਿੰਘ ਦਾ ਅੰਤਿਮ ਸੰਸਕਾਰ ਸੋਮਵਾਰ ਦੀ ਸਵੇਰ ਪੂਰੇ ਫੌਜ ਸਨਮਾਨ ਨਾਲ ਕੀਤਾ ਜਾਵੇਗਾ। ਮਾਰਸ਼ਲ ਅਰਜਨ ਦੇ ਅੰਤਿਮ ਸੰਸਕਾਰ 'ਤੇ ਉਨ੍ਹਾਂ ਦੇ ਸਨਮਾਨ ...

ਬਿਹਾਰ ‘ਚ ਧੂਮਧਾਮ ਨਾਲ ਹੋ ਰਹੀ ਵਿਸ਼‍ਵਕਰਮਾ ਪੂਜਾ

ਬਿਹਾਰ ‘ਚ ਧੂਮਧਾਮ ਨਾਲ ਹੋ ਰਹੀ ਵਿਸ਼‍ਵਕਰਮਾ ਪੂਜਾ

ਪਟਨਾ: ਸ੍ਰਿਸ਼ਟੀ ਦੇ ਆਦਿ ਸ਼ਿਲਪਕਾਰ ਭਗਵਾਨ ਵਿਸ਼ਵਕਰਮਾ ਦੀ ਪੂਜਾ ਐਤਵਾਰ ਨੂੰ ਬਿਹਾਰ ਵਿੱਚ ਸ਼ਰਧਾਪੂਰਵਕ ਕੀਤੀ ਜਾ ਰਹੀ ਹੈ। ਹਰ ਸਾਲ 17 ਸਤੰਬਰ ਨੂੰ ਉਨ੍ਹਾਂ ਦੀ ਪੂਜਾ ਕੀਤੀ ਜਾਂਦੀ ਹੈ। ਵਿਸ਼‍ਵਕਰਮਾ ...

ਲੰਡਨ ਧਮਾਕੇ ਤੋਂ ਬਾਅਦ ਦਿੱਲੀ ਮੈਟਰੋ ਦੇ ਸਟੇਸ਼ਨਾਂ ‘ਤੇ ਹਾਈ ਐਲਰਟ

ਸੁਪਰਫਾਸਟ ਟਰੇਨਾਂ ‘ਚ ਵੀ ਹੋ ਸਕੇਗਾ ਘੱਟ ਦੂਰੀ ਦਾ ਸਫਰ

ਮੁਰਾਦਾਬਾਦ: ਹੁਣ ਰਾਜਧਾਨੀ, ਸ਼ਤਾਬਦੀ ਅਤੇ ਸੁਪਰ ਫਾਸਟ ਟਰੇਨਾਂ ਵਿੱਚ ਵੀ ਘੱਟ ਦੂਰੀ ਦੇ ਯਾਤਰੀ ਸਫਰ ਕਰ ਸਕਣਗੇ। ਇਹ ਸਹੂਲਤ ਰਾਖਵੀਂ ਟਿਕਟ ਵਾਲਿਆਂ ਨੂੰ ਹੀ ਮਿਲੇਗੀ। ਰਾਜਧਾਨੀ ਐਕਸਪ੍ਰੇਸ ਪ੍ਰਮੁੱਖ ਸਟੇਸ਼ਨਾਂ ਉੱਤੇ ...

ਚੀਨ-ਪਾਕਿ ਸੀਮਾ ‘ਤੇ ਸੈਟੇਲਾਈਟ ਵੱਲੋਂ ਰੱਖੀ ਜਾਵੇਗੀ ਨਜ਼ਰ : ਮੋਦੀ ਸਰਕਾਰ

ਅਫ਼ਗ਼ਾਨਿਸਤਾਨ ਵਿਖੇ ਹੋਇਆ ਬੰਬ ਧਮਾਕਾ, 4 ਲੋਕਾਂ ਦੀਆਂ ਮੌਤਾਂ

ਕਾਬੁਲ— ਐਤਵਾਰ ਨੂੰ ਅਫਗਾਨਿਸਤਾਨ ਵਿਚ ਹੋਏ ਭਿਆਨਕ ਬੰਬ ਧਮਾਕੇ 'ਚ 4 ਲੋਕਾਂ ਦੀ ਮੌਤ ਹੋ ਗਈ। ਜਦਕਿ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਸੂਤਰਾਂ ਮੁਤਾਬਿਕ ਇਹ ਧਮਾਕਾ ਖੋਸਟ ...

Page 2 of 4 1 2 3 4

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ


ਬਦਲੀਆਂ

Youtube

ਪੁਰਾਲੇਖ