ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ
ਬਸਪਾ ਵਲੋਂ ਫਰੀਦਕੋਟ ਤੋਂ ਉਮੀਦਵਾਰ ਗੁਰਬਖਸ਼ ਸਿੰਘ ਚੌਹਾਨ ਅਤੇ ਗੁਰਦਾਸਪੁਰ ਤੋਂ ਇੰਜ. ਰਾਜਕੁਮਾਰ ਜਨੋਤਰਾ ਜੀ ਹੋਣਗੇ
IPL 2024 ਦਾ ਅੱਜ ਹੋਵੇਗਾ ਆਗਾਜ਼
गुजरात में लोकसभा चुनाव के लिए आम आदमी पार्टी ने अपना कैंपेन ‘‘गुजरात में भी केजरीवाल’’ लांच किया
ਪੰਜਾਬ ਸਰਕਾਰ ਵਲੋਂ IPS ਤੇ PPS ਅਧਿਕਾਰੀਆਂ ਦੇ ਤਬਾਦਲੇ
ਅਕਾਲੀ ਦਲ ਬਾਦਲ ਨੂੰ ਸੰਗਰੂਰ ਸੀਟ ਤੋਂ ਵੀ ਆਪਣਿਆ ਦਾ ਹੀ ਵਿਰੋਧ ਦਾ ਕਰਨਾ ਪਵੇਗਾ ਸਾਹਮਣਾ I
Breaking News :  ਪਰਮਪਾਲ ਕੌਰ ਦਾ ਵਿਰੋਧ ਕਰਨ ਪਹੁੰਚੇ ਕਿਸਾਨਾਂ ਅਤੇ ਪੁਲਿਸ ਵਿਚਕਾਰ ਹੋਈ ਧੱਕਾ ਮੁੱਕੀ
ਵਧੀਕ ਡਿਪਟੀ ਕਮਿਸ਼ਨਰ ਵੱਲੋਂ ਦਾਣਾ ਮੰਡੀ ਫਾਜ਼ਿਲਕਾ ਦਾ ਅਚਨਚੇਤ ਦੌਰਾ, ਕਣਕ ਖਰੀਦ ਪ੍ਰਬੰਧਾਂ ਦਾ ਲਿਆ ਜਾਇਜਾ
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਮੋਹਨਜੀਤ ਦੇ ਦੇਹਾਂਤ ’ਤੇ ਡੂੰਘੇ ਦੁੱਖ ਤੇ ਅਫ਼ਸੋਸ ਦਾ ਪ੍ਰਗਟਾਵਾ
ਜ਼ਿਲ੍ਹੇ ਵਿਚ 24 ਅਪ੍ਰੈਲ ਤੋਂ ਲੱਗਣਗੇ ਵਿਸ਼ੇਸ਼ ਟੀਕਾਕਰਨ ਕੈਂਪ 
ਵਿਸ਼ਵ ਟੀਕਾਕਰਨ ਹਫ਼ਤੇ ਦੌਰਾਨ 24 ਤੋਂ 30 ਅਪ੍ਰੈਲ ਤੱਕ ਲਗਾਏ ਜਾਣਗੇ ਸਪੈਸ਼ਲ ਟੀਕਾਕਰਨ ਕੈਂਪ
WishavWarta -Web Portal - Punjabi News Agency

Day: September 4, 2017

ਪਿਊਸ਼ ਗੋਇਲ ਨੇ ਰੇਲ ਮੰਤਰੀ ਵਜੋਂ ਅਹੁਦਾ ਸੰਭਾਲਿਆ

ਪਿਊਸ਼ ਗੋਇਲ ਨੇ ਰੇਲ ਮੰਤਰੀ ਵਜੋਂ ਅਹੁਦਾ ਸੰਭਾਲਿਆ

ਨਵੀਂ ਦਿੱਲੀ, 4 ਸਤੰਬਰ : ਕੱਲ੍ਹ ਰੇਲ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਪਿਊਸ਼ ਗੋਇਲ ਨੇ ਅੱਜ ਆਪਣਾ ਚਾਰਜ ਸੰਭਾਲ ਲਿਆ ਹੈ| ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਇਹ ਅਹੁਦਾ ...

ਹਿੰਸਾ ਭੜਕਾਉਣ ਦੇ ਦੋਸ਼ ਸੁਰਿੰਦਰ ਧੀਮਾਨ ਇੰਸਾ ਗ੍ਰਿਫਤਾਰ

ਵਿਜੀਲੈਂਸ ਵਲੋਂ ਫੂਡ ਸਪਲਾਈ ਵਿਭਾਗ ਦਾ ਏ.ਐਫ.ਐਸ.ਓ ਤੇ ਫੂਡ ਇੰਸਪੈਕਟਰ ਰਿਸ਼ਵਤ ਲੈਂਦੇ ਕਾਬੂ

ਚੰਡੀਗੜ੍ਹ 4 ਸਤੰਬਰ (ਵਿਸ਼ਵ ਵਾਰਤਾ) : ਵਿਜੀਲੈਂਸ ਬਿਊਰੋ ਪੰਜਾਬ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਚਲ ਰਹੀ ਮੁਹਿੰਮ ਦੌਰਾਨ ਖਮਾਣੋ ਜਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਤਾਇਨਾਤ ਏ.ਐਫ.ਐਸ.ਓ ਤੇ ਫੂਡ ਇੰਸਪੈਕਟਰ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ...

ਕੈਪਟਨ ਅਮਰਿੰਦਰ ਸਿੰਘ ਵੱਲੋਂ ਗੁਰਦਾਸਪੁਰ ‘ਚ ਰੋਡ ਸ਼ੋਅ

ਮੁੱਖ ਮੰਤਰੀ ਵੱਲੋਂ ਅਧਿਆਪਕ ਦਿਵਸ ਦੀ ਵਧਾਈ

ਚੰਡੀਗੜ੍ਹ, 4 ਸਤੰਬਰ (ਵਿਸ਼ਵ ਵਾਰਤਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਧਿਆਪਕਾਂ ਨੂੰ ਭਵਿੱਖ ਦੇ ਰਚਨਹਾਰੇ ਦੱਸਦਿਆਂ ਅਧਿਆਪਕ ਦਿਵਸ ਦੀ ਪੂਰਵ ਸੰਧਿਆਂ 'ਤੇ ਵਧਾਈ ਦਿੱਤੀ ਅਤੇ ਉਨ੍ਹਾਂ ਦੀ ...

ਅਮਰਿੰਦਰ ਸਿੰਘ ਦੇ ਨਰਮਾ ਪੱਟੀ ਵਿਚ ਦੌਰੇ ਨੇ ਕਿਸਾਨਾਂ ਪੱਲੇ ਨਿਰਾਸ਼ਾ ਪਾਈ: ਸੁਖਪਾਲ ਖਹਿਰਾ

ਹਲਕਾ ਭੁਲੱਥ ਰਾਣਾ ਗੁਰਜੀਤ ਦੀ ਜਗੀਰ ਨਹੀਂ ਜਿਸ ਨੂੰ ਕਿ ਆਪਣੀ ਮਰਜੀ ਨਾਲ ਕਿਸੇ ਨੂੰ ਵੀ ਠੇਕੇ ਉੱਪਰ ਦੇ ਦੇਵੇ- ਖਹਿਰਾ

ਜਲੰਧਰ,4ਸਤੰਬਰ(ਵਿਸ਼ਵਵਾਰਤਾ): ਵਿਰੋਧੀ ਧਿਰ ਦੇ ਨੇਤਾ ਅਤੇ ਹਲਕਾ ਭੁਲੱਥ ਤੋਂ ਐਮ.ਐਲ.ਏ ਸੁਖਪਾਲ ਸਿੰਘ ਖਹਿਰਾ ਨੇ ਅੱਜ ਇੱਕ ਪ੍ਰੈਸ ਨੋਟ ਜਾਰੀ ਕਰਦਿਆਂ ਹੋਇਆਂ ਕਿਹਾ ਕਿ ਹਲਕਾ ਭੁਲੱਥ ਰਾਣਾ ਗੁਰਜੀਤ ਦੀ ਕੋਈ ਸ਼ਰਾਬ ਮਿੱਲ, ਖੰਡ ਮਿੱਲ ਜਾਂ ਜਗੀਰ ਨਹੀਂ ਹੈ ਜਿਸ ਨੂੰ ਕਿ ਉਹਆਪਣੀ ਮਰਜੀ ਨਾਲ ਕਿਸੇ ਨੂੰ ਵੀ ਠੇਕੇ ਉੱਪਰ ਦੇ ਦੇਵੇ। ਸ. ਖਹਿਰਾ ਅਨੁਸਾਰ ਸਿੱਕੀ ਹੋਰ ਕੁਝ ਨਾ ਹੋ ਕੇ ਖਡੂਰ ਸਾਹਿਬ ਦਾ ਭਗੋੜਾ ਹੈ ਜਿਸ ਨੂੰ ਕਿ ਭੁਲੱਥ ਦੇ ਗੈਰਤਮੰਦ ਲੋਕ ਕਦੇ ਵੀ ਪਰਵਾਨ ਨਹੀਂ ਕਰਨਗੇ। ਸ. ਖਹਿਰਾ ਨੇ ਕਿਹਾ ਕਿ ਇਹ ਜੱਗ ਜਾਹਿਰ ਹੈ ਕਿ ਆਪਣੇ ਨੇਪਾਲੀ ਰਸੋਈਏ ਦੇ ਨਾਮ ਉੱਪਰ ਰੇਤ ਖੱਡਾਂ ਲੈਣ ਵਾਲਾ ਦਾਗੀ ਮੰਤਰੀ ਰਾਣਾ ਗੁਰਜੀਤ  ਦੀ ਪਿਛਲੇ 15 ਸਾਲ ਤੋਂ ਹਲਕਾ ਭੁਲੱਥ ਦੀ ਅਕਾਲੀ ਆਗੂ ਬੀਬੀ ਜਗੀਰ ਕੋਰ ਨਾਲ ਪੂਰੀ ਗੰਢ ਤੁੱਪਹੈ। ਉਹਨਾਂ ਕਿਹਾ ਕਿ ਜਦ ਜੇਠ ਭਰਜਾਈ ਦੀ ਉਕਤ ਜੋੜੀ ਮਿਲ ਕੇ ਵੀ ਹਲਕਾ ਭੁਲੱਥ ਵਿੱਚ ਕਾਮਯਾਬ ਨਹੀਂ ਹੋ ਸਕੀ ਤਾਂ ਹੁਣ ਜਿੰਨੇ ਮਰਜੀ ਰਾਣੇ ਅਤੇ ਸਿੱਕੀ ਆ ਜਾਣ ਭੁਲੱਥ ਦੇ ਲੋਕ ਇੱਦਾ ਦੇ ਪ੍ਰਵਾਸੀ ਅਤੇ ਭਗੋੜੇ ਆਗੂਆਂ ਨੂੰ ਪ੍ਰਵਾਨ ਨਹੀਂ ਕਰਨਗੇ। ਸ.ਖਹਿਰਾ ਨੇ ਕਿਹਾ ਕਿ ਭਗੋੜੇ ਰਮਨਜੀਤ ਸਿੱੱਕੀ ਨੂੰ ਖਡੂਰ ਸਾਹਿਬ ਦੇ ਲੋਕਾਂ ਨੇ ਵੋਟਾਂ ਪਾ ਕੇ ਆਪਣਾ ਐਮ.ਐਲ.ਏ ਚੁਣਿਆ ਅਤੇ ਵਿਧਾਨ ਸਭਾ ਵਿੱਚ ਭੇਜਿਆ ਪਰੰਤੂ ਹੁਣ ਉਹ ਖਡੂਰ ਸਾਹਿਬ ਦੇ ਵਸਨੀਕਾਂ ਦੇ ਵਿਰੋਧ ਤੋਂ ਡਰਦਾ ਭੱਜ ਗਿਆ ਹੈ ਅਤੇ ਆਪਣੇਸਿਆਸੀ ਆਕਾ ਰਾਣਾ ਗੁਰਜੀਤ ਨੂੰ ਖੁਸ਼ ਕਰਨ ਲਈ ਭੁਲੱਥ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਸ. ਖਹਿਰਾ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਰਾਣਾ ਗੁਰਜੀਤ ਵੱਲੋਂ ਸਿੱਕੀ ਨੂੰ ਭੁਲੱਥ ਦਾ ਹਲਕਾ ਇੰਚਾਰਜ ਲਗਾਇਆ ਜਾਣਾ ਕੈਪਟਨ ਅਮਰਿੰਦਰ ਸਿੰਘ ਦੇ ਉਸ ਵੱਡੇ ਵਾਅਦੇ ਦੇ ਉਲਟ ਹੈ ਜਿਸ ਅਨੁਸਾਰ ਉਹਨਾਂ ਨੇ ਹਲਕਾ ਇੰਚਾਰਜ਼ ਪ੍ਰਥਾ ਨੂੰ ਖਤਮਕਰਨ ਦਾ ਵਾਅਦਾ ਕੀਤਾ ਸੀ। ਕੀ ਰਾਣਾ ਗੁਰਜੀਤ ਅਤੇ ਸਿੱਕੀ ਨੇ ਇਹ ਕਾਰਵਾਈ ਕੈਪਟਨ ਅਮਰਿੰਦਰ ਸਿੰਘ ਤੋਂ ਬਿਨਾਂ ਪੁੱਛੇ ਕੀਤੀ ਹੈ? ਜਾਂ ਫਿਰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣਦੇ ਹੀ ਆਪਣੇ ਵਾਅਦਿਆਂ ਤੋਂ ਮੁਕਰ ਚੁੱਕੇ ਹਨ? ਖਹਿਰਾ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਭੁਲੱਥ ਵਿੱਚ ਕੋਈ ਅਧਾਰ ਨਹੀਂ ਹੈ। ਯਾਦ ਰਹੇ ਕਿ ਵਿਧਾਨ ਸਭਾ ਚੋਣਾਂ ਦੋਰਾਨ ਕਾਂਗਰਸ ਦਾ ਇੱਕ ਸਾਬਕਾ ਮੰਤਰੀ ਗੁਰਬਿੰਦਰ ਅਟਵਾਲ ਆਪਣੀ ਟਿਕਟ ਛੱਡ ਕੇ ਭੱਜ ਗਿਆ ਸੀ। ਇਸ ਉਪਰੰਤ ਇੱਕਸਾਬਕਾ ਅਕਾਲੀ ਨੂੰ ਕਾਂਗਰਸ ਟਿਕਟ ਦਿੱਤੀ ਗਈ ਜਿਸ ਨੂੰ ਕਿ ਮਹਿਜ 5900 ਵੋਟਾਂ ਮਿਲੀਆਂ ਅਤੇ ਬੁਰੀ ਤਰਾਂ ਨਾਲ ਜਮਾਨਤ ਜਬਤ ਹੋਈ। ਸਰਕਾਰ ਬਣਾਉਣ ਤੋਂ ਬਾਅਦ ਵੀ ਰਾਣਾ ਗੁਰਜੀਤ ਨੇ ਆਪਣੇ ਇੱਕ ਚੇਲੇ ਨੂੰ ਭੁਲੱਥ ਵਿੱਚ ਜਮਾਉਣ ਦੀ ਕੋਸ਼ਿਸ਼ ਕੀਤੀਜਿਸ ਵਿੱਚ ਕਿ ਰਾਣੇ ਨੂੰ ਮੂੰਹ ਦੀ ਖਾਣੀ ਪਈ ਅਤੇ ਇਹੋ ਹੀ ਹਸ਼ਰ ਸਿੱਕੀ ਦਾ ਹੋਵੇਗਾ ਕਿਉਂਕਿ ਭੁਲੱਥ ਹਲਕੇ ਦੇ ਲੋਕਾਂ ਨੂੰ ਮੋਕਾਪ੍ਰਸਤ ਅਤੇ ਲੋਭੀ ਇਨਸਾਨਾਂ ਦੀ ਪਹਿਚਾਨ ਕਰਨੀ ਚੰਗੀ ਤਰਾਂ ਨਾਲ ਆਉਂਦੀ ਹੈ। ਖਹਿਰਾ ਨੇ ਕਿਹਾ ਕਿ ਜਿਥੇ ਰਾਣੇ ਅਤੇ ਸਿੱਕੀ ਸਿਰਫ ਆਪਣੇ ਸੋੜੇ ਸਿਆਸੀ ਲਾਹੇ ਲਈ ਭੁਲੱਥ ਆ ਰਹੇ ਹਨ ਉਥੇ ਹੀ ਉਹ ਅਤੇ ਉਹਨਾਂ ਦਾ ਪਰਿਵਾਰ ਨਾ ਸਿਰਫ ਪਿਛਲੇ 45 ਸਾਲ ਤੋਂ ਹਲਕੇ ਦੀ ਨਿਰੰਤਰ ਸੇਵਾ ਕਰ ਰਿਹਾ ਹੈ ਬਲਕਿ ਪੰਜਾਬ ਦੇਹਰ ਵਰਗ ਦੇ ਲੋਕਾਂ ਦੇ ਹੱਕ ਸੱਚ ਦੀ ਅਵਾਜ਼ ਉਠਾ ਰਿਹਾ ਹੈ। ਉਹਨਾਂ ਕਿਹਾ ਕਿ ਉਕਤ ਕਾਂਗਰਸੀ ਆਗੂ ਹਲਕਾ ਭੁਲੱਥ ਦੇ ਲੋਕਾਂ ਨੂੰ ਡਰਾ ਧਮਕਾ ਰਹੇ ਹਨ ਅਤੇ ਨੰਬਰਦਾਰੀਆਂ ਆਦਿ ਦਾ ਲਾਲਚ ਦੇ ਰਹੇ ਹਨ। ਉਹਨਾਂ ਨੇ ਹਲਕਾ ਭੁਲੱਥ ਦੇ ਲੋਕਾਂ ਨੂੰ ਦੱਸਿਆ ਕਿ ਰਾਣਾ ਗੁਰਜੀਤ ਭੁਲੱਥ ਵਿੱਚ ਕਾਂਗਰਸ ਨੂੰ ਮਜਬੂਤਨਹੀਂ ਕਰ ਰਿਹਾ ਹੈ ਬਲਕਿ ਆਪਣੀ ਨਿੱਜੀ ਰੰਜਿਸ਼ ਕੱਢ ਰਿਹਾ ਹੈ ਕਿਉਂਕਿ ਸ. ਖਹਿਰਾ ਵੱਲੋਂ ਉਸ ਨੂੰ ਰੇਤ ਖੱਡਾ ਦੇ ਮਾਮਲੇ ਵਿੱਚ ਬੇਨਕਾਬ ਕਰਕੇ ਉਸ ਨੂੰ ਭ੍ਰਿਸ਼ਟ ਮਾਫੀਆ ਆਗੂ ਸਾਬਿਤ ਕਰ ਦਿੱਤਾ ਗਿਆ ਹੈ। ਅਖੀਰ ਉਹਨਾਂ ਨੇ ਭੁਲੱਥ ਦੇ ਵਾਸੀਆਂ ਨੂੰ ਅਪੀਲਕੀਤੀ ਕਿ ਉਹ ਅਜਿਹੇ ਮੋਕਾਪ੍ਰਸਤ ਅਤੇ ਸ਼ਾਤਿਰ ਅਨਸਰਾਂ ਤੋਂ ਸੁਚੇਤ ਰਹਿਣ ਅਤੇ ਇਹਨਾਂ ਦੀਆਂ ਲੂੰਬੜ ਚਾਲਾਂ ਵਿੱਚ ਨਾ ਆਉਣ ਅਤੇ ਹਲਕੇ ਅਤੇ ਪੰਜਾਬ ਦੀ ਤਰੱਕੀ ਲਈ ਉਹਨਾਂ ਦੀਆਂ ਕੋਸ਼ਿਸ਼ਾਂ ਵਿੱਚ ਸਾਥ ਦੇਣ।

ਸ਼੍ਰੋਮਣੀ ਅਕਾਲੀ ਦਲ ਦਾ ਬੁਲਾਰਾ ਨਿਯੁਕਤ ਕਰਨ ‘ਤੇ ਸੁਖਬੀਰ ਬਾਦਲ ਦਾ ਮਨਜਿੰਦਰ ਸਿਰਸਾ ਨੇ ਕੀਤਾ ਧੰਨਵਾਦ

ਸ਼੍ਰੋਮਣੀ ਅਕਾਲੀ ਦਲ ਦਾ ਬੁਲਾਰਾ ਨਿਯੁਕਤ ਕਰਨ ‘ਤੇ ਸੁਖਬੀਰ ਬਾਦਲ ਦਾ ਮਨਜਿੰਦਰ ਸਿਰਸਾ ਨੇ ਕੀਤਾ ਧੰਨਵਾਦ

ਨਵੀਂ ਦਿੱਲੀ 4 ਸਤੰਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਤੇ ਦਿੱਲੀ ਵਿਧਾਨ ਸਭਾ ਦੇ ਵਿਧਾਇਕ ਸ੍ਰੀ ...

ਵਿਦਿਆਰਥੀ ਅਤੇ ਮਾਪਿਆਂ ਦੇ ਨਾਂ ਵਿੱਚ ਤਬਦੀਲੀ ਜਾਂ ਸੋਧ ਕਰਨ ਦੀਆਂ ਸ਼ਕਤੀਆਂ ਸਕੂਲ ਮੁਖੀ ਨੂੰ ਸੌਂਪੀਆ: ਅਰੁਨਾ ਚੌਧਰੀ

ਸਿੱਖਿਆ ਮੰਤਰੀ ਨੇ ਅਧਿਆਪਕ ਵਰਗ ਨੂੰ ਦਿੱਤੀ ‘ਅਧਿਆਪਕ ਦਿਵਸ’ ਦੀ ਵਧਾਈ

ਚੰਡੀਗੜ੍ਹ, 4 ਸਤੰਬਰ: ਸਿੱਖਿਆ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਭਲਕੇ ਪੂਰੇ ਦੇਸ਼ ਭਰ ਵਿੱਚ ਮਨਾਏ ਜਾਣ ਵਾਲੇ 'ਅਧਿਆਪਕ ਦਿਵਸ' ਦੀ ਸਮੁੱਚੇ ਅਧਿਆਪਕ ਵਰਗ ਨੂੰ ਵਧਾਈ ਦਿੱਤੀ ਹੈ। ਅੱਜ ਇਥੇ ਜਾਰੀ ...

Page 1 of 4 1 2 4

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ


ਬਦਲੀਆਂ

Youtube

ਪੁਰਾਲੇਖ