ਅਫਗਾਨਿਸਤਾਨ : ਰੈਲੀ ‘ਚ ਧਮਾਕੇ ਦੌਰਾਨ 68 ਲੋਕਾਂ ਦੀ ਮੌਤ

ਕਾਬੁਲ, 2 ਅਕਤੂਬਰ – ਅਫਗਾਨਿਸਤਾਨ ਵਿਚ ਅੱਜ ਇੱਕ ਰੈਲੀ ‘ਚ ਹੋਏ ਧਮਾਕੇ ਦੌਰਾਨ 68 ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਇਸ ਹਮਲੇ...

ਇੰਡੋਨੇਸ਼ੀਆ ‘ਚ ਭੂਚਾਲ ਤੇ ਸੁਨਾਮੀ ਕਾਰਨ ਮਰਨ ਵਾਲਿਆਂ ਦੀ ਗਿਣਤੀ 1234 ਹੋਈ

ਜਕਾਰਤਾ, 2 ਅਕਤੂਬਰ– ਬੀਤੇ ਦਿਨੀਂ ਇੰਡੋਨੇਸ਼ੀਆ ‘ਚ ਆਏ ਭੂਚਾਲ ਤੇ ਸੁਨਾਮੀ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 1234 ਹੋ ਗਈ ਹੈ। ਇਸ ਦੌਰਾਨ ਮਲਬੇ...

ਇੰਡੋਨੇਸ਼ੀਆ ਵਿਚ ਭੂਚਾਲ ਅਤੇ ਸੁਨਾਮੀ ਨੇ ਮਚਾਈ ਭਾਰੀ ਤਬਾਹੀ, 384 ਲੋਕਾਂ ਦੀ ਮੌਤ

ਜਕਾਰਤਾ, 29 ਸਤੰਬਰ: ਇੰਡੋਨੇਸ਼ੀਆ ਵਿਚ ਆਏ ਭੂਚਾਲ ਅਤੇ ਸੁਨਾਮੀ ਨੇ ਭਾਰੀ ਤਬਾਹੀ ਮਚਾਈ ਹੈ। ਹੁਣ ਤੱਕ ਇੱਥੇ ਇਸ ਕੁਦਰਤੀ ਕਰੋਪੀ ਕਾਰਨ 384 ਲੋਕਾਂ ਦੀ...

ਪਾਕਿ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਸਜ਼ਾ ’ਤੇ ਲੱਗੀ ਰੋਕ

ਇਸਲਾਮਾਬਾਦ, 19 ਸਤੰਬਰ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਇਸਲਾਮਾਬਾਦ ਹਾਈਕੋਰਟ ਨੇ ਅੱਜ ਵੱਡੀ ਰਾਹਤ ਦਿੰਦਿਆਂ ਉਹਨਾਂ ਦੀ ਸਜ਼ਾ ਉਤੇ ਰੋਕ...

ਅਮਰੀਕਾ ‘ਚ ਤੂਫਾਨ ਕਾਰਨ ਮਰਨ ਵਾਲਿਆਂ ਦੀ ਗਿਣਤੀ 17 ਹੋਈ

ਵਾਸ਼ਿੰਗਟ 17 ਸਤੰਬਰ : ਅਮਰੀਕਾ ‘ਚ ਆਏ ਤੂਫਾਨ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 17 ਹੋ ਗਈ ਹੈ। ਇਸ ਤੋਂ ਇਲਾਵਾ ਤੇਜ਼ ਬਾਰਿਸ਼...

ਅਮਰੀਕਾ ‘ਚ ਤੂਫਾਨ ਤੇ ਬਾਰਿਸ਼ ਨੇ ਮਚਾਇਆ ਕਹਿਰ, 4 ਲੋਕਾਂ ਦੀ ਮੌਤ

ਵਾਸ਼ਿੰਗਟਨ, 15 ਸਤੰਬਰ : ਅਮਰੀਕਾ ਵਿਚ ਆਏ ਫਲੋਰੈਂਸ ਤੂਫਾਨ ਕਾਰਨ ਕਈ ਹਿੱਸਿਆਂ ਵਿਚ ਭਾਰੀ ਨੁਕਸਾਨ ਹੋਇਆ ਹੈ। ਇਸ ਦੌਰਾਨ ਉੱਤਰੀ ਕੈਰੋਲਿਨਾ ਵਿਚ ਤੇਜ਼ ਹਵਾਵਾਂ...

ਨਵਾਜ਼ ਸ਼ਰੀਫ ਦੀ ਪਤਨੀ ਦਾ ਦੇਹਾਂਤ

ਲੰਡਨ, 11 ਸਤੰਬਰ – ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਪਤਨੀ ਕੁਲਸੁਮ ਨਵਾਜ਼ ਦਾ ਦੇਹਾਂਤ ਹੋ ਗਿਆ। ਵਰਨਣਯੋਗ ਹੈ ਕਿ ਨਵਾਜ਼ ਸ਼ਰੀਫ...

ਭਾਰਤੀ ਹਾਈ ਕਮਿਸ਼ਨਰ ਨੇ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਮੱਥਾ ਟੇਕਿਆ

ਇਸਲਾਮਾਬਾਦ, 30 ਅਗਸਤ : ਭਾਰਤ ਦੇ ਪਾਕਿਸਤਾਨ ਵਿਚ ਹਾਈ ਕਮਿਸ਼ਨਰ ਸ਼੍ਰੀ ਅਜੇ ਬਿਸਾਰੀਆ ਨੇ ਅੱਜ ਪਾਕਿਸਤਾਨ ਸਥਿਤ ਨਨਕਾਣਾ ਸਾਹਿਬ ਦਾ ਦੌਰਾ ਕੀਤਾ। ਇਸ ਮੌਕੇ...

ਸਕਾਟ ਮੋਰਿਸਨ ਹੋਣਗੇ ਆਸਟਰੇਲੀਆ ਦੇ ਨਵੇਂ ਪ੍ਰਧਾਨ ਮੰਤਰੀ

ਮੈਲਬੌਰਨ, 24 ਅਗਸਤ (ਗੁਰਪੁਨੀਤ ਸਿੰਘ ਸਿੱਧੂ)- ਸਕਾਟ ਮੋਰਿਸਨ ਨੂੰ ਆਸਟਰੇਲੀਆ ਦਾ ਨਵਾਂ ਪ੍ਰਧਾਨ ਮੰਤਰੀ ਚੁਣਿਆ ਗਿਆ ਹੈ। ਉਹ ਆਸਟਰੇਲੀਆ ਦੇ 30ਵੇਂ ਪ੍ਰਧਾਨ ਮੰਤਰੀ ਹੋਣਗੇ,...

ਅਮਰੀਕਾ ’ਚ ਮਨਜੀਤ ਸਿੰਘ ਜੀਕੇ ’ਤੇ ਗਰਮ ਖਿਆਲੀਆਂ ਵਲੋਂ ਹਮਲਾ

ਨਿਊਯਾਰਕ, 21 ਅਗਸਤ - ਅਮਰੀਕਾ ਦੌਰੇ ’ਤੇ ਗਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੂੰ ਉਥੋਂ ਦੇ ਕੁਝ ਲੋਕਾਂ ਦੇ...