Home ਅੰਤਰਰਾਸ਼ਟਰੀ

ਅੰਤਰਰਾਸ਼ਟਰੀ

ਅੰਤਰਰਾਸ਼ਟਰੀ

ਪਾਕਿਸਤਾਨ ਦੇ ਸਿੱਖ ਨੌਜਵਾਨ ਦੀ ਹੱਤਿਆ ਮਾਮਲੇ ਵਿਚ ਹੋਇਆ ਵੱਡਾ ਖੁਲਾਸਾ

ਇਸਲਾਮਾਬਾਦ,10 ਜਨਵਰੀ –  ਬੀਤੇ ਐਤਵਾਰ ਨੂੰ ਪਾਕਿਸਤਾਨ ਵਿਚ ਹੋਏ ਸਿੱਖ ਨੌਜਵਾਨ ਕਤਲ ਮਾਮਲੇ ਵਿਚ ਵੱਡਾ ਖੁਲਾਸਾ ਹੋਇਆ ਹੈ। ਇਸ ਮਾਮਲੇ ਵਿਚ ਮ੍ਰਿਤਕ ਦੀ ਮੰਗੇਤਰ...

ਈਰਾਨ ਨੇ ਮਿਜ਼ਾਰਇਲ ਰਾਹੀਂ ਸੁੱਟਿਆ ਸੀ ਯੁਕਰੇਨ ਦਾ ਹਵਾਈ ਜਹਾਜ਼ – ਟਰੂਡੋ

ਟੋਰਾਂਟੋ, 10 ਜਨਵਰੀ - ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਕਿਹਾ ਹੈ ਕਿ ਬੀਤੇ ਦਿਨੀਂ ਯੁਕੇਰਨ ਦੇ ਹਵਾਈ ਜਹਾਜ ਹਾਦਸੇ ਪਿਛੇ ਈਰਾਨ...

ਅਮਰੀਕਾ ਵਲੋਂ ਬਗਦਾਦ ‘ਤੇ ਦੂਸਰੇ ਦਿਨ ਵੀ ਹਵਾਈ ਹਮਲਾ, ਕਮਾਂਡਰ ਸਮੇਤ 6 ਲੋਕਾਂ ਦੀ...

ਬਗਦਾਦ, 4 ਜਨਵਰੀ – ਅਮਰੀਕਾ ਨੇ ਅੱਜ ਲਗਾਤਾਰ ਦੂਸਰੇ ਦਿਨ ਵੀ ਇਰਾਕ ਉਤੇ ਹਮਲਾ ਕੀਤਾ, ਇਸ ਹਮਲੇ ਵਿਚ 6 ਲੋਕ ਮਾਰੇ ਗਏ ਹਨ। ਮ੍ਰਿਤਕਾਂ...

ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪ੍ਰਵੇਜ ਮੁਸ਼ਰੱਫ ਨੂੰ ਸੁਣਾਈ ਗਈ ਫਾਂਸੀਂ ਦੀ ਸਜ਼ਾ

ਇਸਲਾਮਾਬਾਦ, 17 ਦਸੰਬਰ – ਦੇਸ਼ਧਰੋਹ ਮਾਮਲੇ ਵਿਚ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪ੍ਰਵੇਜ ਮੁਸ਼ਰੱਫ ਨੂੰ ਫਾਸੀੰ ਦੀ ਸਜਾ ਸੁਣਾਈ ਗਈ ਹੈ. ਫਿਲਹਾਲ ਉਹਨਾਂ ਦਾ ਦੁਬਈ ਦੇ...

ਕੈਨੇਡਾ ਵਿਚ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ

ਅਲਬਰਟਾ, 14 ਦਸੰਬਰ – ਕੈਨੇਡਾ ਵਿਚ ਇੱਕ ਸੜਕ ਹਾਦਸੇ ਵਿਚ ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਇਸ ਨੌਜਵਾਨ ਦੀ ਪਛਾਣ ਜਿਲਾ ਬਰਨਾਲਾ ਨਾਲ...

ਰਘੁਬੀਰ ਸਿੰਘ ਜੌੜਾ ਵਲੋਂ ਇੰਗਲੈਂਡ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ

ਲੰਡਨ, 12 ਦਸੰਬਰ (ਵਿਸ਼ਵ ਵਾਰਤਾ)- ਸੀਨੀਅਰ ਕਾਂਗਰਸੀ ਆਗੂ ਅਤੇ ਉੱਘੇ ਸਮਾਜ ਸੇਵਕ ਸ. ਰਘੁਬੀਰ ਸਿੰਘ ਜੌੜਾ ਨੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨਾਲ...

ਕੈਨੇਡਾ ਵਿਚ ਇੱਕ ਹੋਰ ਪੰਜਾਬੀ ਲੜਕੀ ਦਾ ਕਤਲ

ਬਰੈਂਪਟਨ, 11 ਦਸੰਬਰ – ਕੈਨੇਡਾ ਵਿਚ ਪਿਛਲੇ ਮਹੀਨੇ ਜਲੰਧਰ ਦੀ ਪ੍ਰਭਲੀਨ ਨੂੰ ਕਤਲ ਕਰ ਦਿੱਤਾ ਗਿਆ ਸੀ, ਉਥੇ ਹੁਣ ਇੱਕ ਹੋਰ ਪੰਜਾਬੀ ਲੜਕੀ ਸ਼ਰਨਜੀਤ...

ਇੰਗਲੈਂਡ ਦੇ ਸੈਸ਼ਨ ਦੌਰਾਨ ਪੰਜਾਬ ਵਿੱਚ ਵਿਕਾਸ ਨੂੰ ਬੜ੍ਹਾਵਾ ਦੇਣ ਵਾਸਤੇ ਨਵੀਆਂ ਖੋਜਾਂ ਦੀ...

ਐਸ.ਏ.ਐਸ ਨਗਰ, 5 ਦਸੰਬਰ Êਪ੍ਰ੍ਰਗਤੀਸ਼ੀਲ ਪੰਜਾਬ ਨਿਵੇਸ਼ ਸੰਮੇਲਨ-2019 ਦੇ ਪਹਿਲੇ ਦਿਨ ਯੂ.ਕੇ. ਕੰਟਰੀ ਸੈਸ਼ਨ ਦੌਰਾਨ ਬੁਲਾਰਿਆਂ ਨੇ ਪੰਜਾਬ ਵਿੱਚ ਵਿਕਾਸ ਨੂੰ ਬੜ•ਾਵਾ ਦੇਣ ਦੇ ਵਾਸਤੇ...