ਬਠਿੰਡਾ ਤੋਂ ਹਰਸਿਮਰਤ ਬਾਦਲ ਨੇ ਰਾਜਾ ਵੜਿੰਗ ਨੂੰ ਪਛਾੜਿਆ

  ਨਵੀਂ ਦਿੱਲੀ, 23 ਮਈ :  ਬਠਿੰਡਾ ਤੋਂ ਹਰਸਿਮਰਤ ਬਾਦਲ ਨੇ ਰਾਜਾ ਵੜਿੰਗ ਨੂੰ ਪਛਾੜ ਦਿੱਤਾ ਹੈ।

ਸੰਗਰੂਰ ਤੋਂ ਭਗਵੰਤ ਮਾਨ ਅੱਗੇ

  ਨਵੀਂ ਦਿੱਲੀ, 23 ਮਈ :  ਸੰਗਰੂਰ ਲੋਕ ਸਭਾ ਹਲਕੇ ਤੋਂ ਆਪ ਉਮੀਦਵਾਰ ਭਗਵੰਤ ਮਾਨ ਅੱਗੇ ਚੱਲ ਰਹੇ ਹਨ। ਕੇਵਲ ਢਿੱਲੋਂ ਦੂਸਰੇ ਤੇ ਢੀਂਡਸਾ ਤੀਸਰੇ...

ਹਰਿਆਣਾ : 10 ਵਿਚੋਂ 8 ਸੀਟਾਂ ਉਤੇ ਭਾਜਪਾ ਅੱਗੇ

  ਨਵੀਂ ਦਿੱਲੀ, 23 ਮਈ :  ਹਰਿਆਣਾ : 10 ਵਿਚੋਂ 8 ਸੀਟਾਂ ਉਤੇ ਭਾਜਪਾ ਅੱਗੇ ਚੱਲ ਰਹੀ ਹੈ।

ਗੁਰਦਾਸਪੁਰ ਤੋਂ ਸੰਨੀ ਦਿਓਲ ਅੱਗੇ

  ਨਵੀਂ ਦਿੱਲੀ, 23 ਮਈ :  ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਸੰਨੀ ਦਿਓਲ 5215 ਵੋਟਾਂ ਨਾਲ ਅੱਗੇ ਚੱਲ ਰਹੇ ਹਨ।

ਬਠਿੰਡਾ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਗੇ

ਨਵੀਂ ਦਿੱਲੀ, 23 ਮਈ :  ਬਠਿੰਡਾ ਤੋਂ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਗੇ ਚੱਲ ਰਹੇ ਹਨ। ਹਰਸਿਮਰਤ ਕੌਰ ਬਾਦਲ ਪਿੱਛੇ ਹਨ।

ਪੰਜਾਬ ਵਿਚ ਕਾਂਗਰਸ 9, ਅਕਾਲੀ-ਭਾਜਪਾ 3 ਅਤੇ ਆਪ 1 ਸੀਟ ਉਤੇ ਅੱਗੇ

  ਨਵੀਂ ਦਿੱਲੀ, 23 ਮਈ :  ਪੰਜਾਬ ਵਿਚ ਕਾਂਗਰਸ 9, ਅਕਾਲੀ-ਭਾਜਪਾ 3 ਅਤੇ ਆਪ 1 ਸੀਟ ਉਤੇ ਅੱਗੇ ਚੱਲ ਰਹੇ ਹਨ।

ਪਟਿਆਲਾ ਤੋਂ ਪਰਨੀਤ ਕੌਰ 15354 ਵੋਟਾਂ ਨਾਲ ਅੱਗੇ

  ਚੰਡੀਗੜ, 23 ਮਈ :  ਪਟਿਆਲਾ ਲੋਕ ਸਭਾ ਹਲਕੇ ਤੋਂ ਪਰਨੀਤ ਕੌਰ 15354 ਵੋਟਾਂ ਨਾਲ ਅੱਗੇ ਚੱਲ ਰਹੇ ਹਨ।

ਪੰਜਾਬ ਵਿਚ 3 ਸੀਟਾਂ ਦੇ ਰੁਝਾਨਾਂ ਅਨੁਸਾਰ ਅਕਾਲੀ ਦਲ 2 ਅਤੇ ਕਾਂਗਰਸ 1 ਸੀਟ...

  ਚੰਡੀਗੜ, 23 ਮਈ :  ਲੋਕ ਸਭਾ ਚੋਣਾਂ ਦੀ ਗਿਣਤੀ ਜਾਰੀ ਹੈ। ਇਸ ਦੌਰਾਨ ਰੁਝਾਨਾਂ ਅਨੁਸਾਰ ਪੰਜਾਬ ਦੀਆਂ 13 ਸੀਟਾਂ ਉਤੇ ਕਾਂਗਰਸ 1 ਤੇ ਅਕਾਲੀ...

ਪਟਿਆਲਾ ਤੋਂ ਪਰਨੀਤ ਕੌਰ ਅੱਗੇ

ਚੰਡੀਗੜ, 23 ਮਈ :  ਪਟਿਆਲਾ ਲੋਕ ਸਭਾ ਹਲਕੇ ਤੋਂ ਪਰਨੀਤ ਕੌਰ ਅੱਗੇ ਚੱਲ ਰਹੇ ਹਨ। ਇਥੇ ਪਹਿਲੇ ਰਾਊਂਡ ਵਿਚ ਪਰਨੀਤ ਕੌਰ ਨੇ ਲੀਡ ਬਣਾ...