ਚੋਣ ਕਮਿਸ਼ਨ ਭਾਰਤ ਵਲੋਂ ਵੋਟਰ ਪਹਿਚਾਣ ਦੇ ਸਬੂਤ ਵਜੋ` 11 ਦਸਤਾਵੇਜਾਂ ਨੂੰ ਵਰਤਣ ਦੀ...

ਚੰਡੀਗੜ, 20 ਜਨਵਰੀ: ਲੋਕ ਸਭਾ ਚੋਣ ਦੇ ਵੋਟਰ ਸਮੇਂ ਵੋਟਰ ਸਹੀ ਪਛਾਣ ਕਰਨ ਦੇ ਮੱਦੇਨਜ਼ਰ ਚੋਣ ਕਮਿਸ਼ਨ ਭਾਰਤ ਵਲੋਂ ਵੋਟਰ ਪਹਿਚਾਣ ਦੇ ਸਬੂਤ ਵਜੋ`...

ਭਾਰਤੀ ਚੋਣ ਕਮਿਸ਼ਨ ਵਲੋਂ ਸਨਯਾਮ ਅਗਰਵਾਲ ਨੂੰ ਲੁਧਿਆਣਾ ਦੇ ਵਧੀਕ ਡਿਪਟੀ ਕਮਿਸ਼ਨਰ (ਜ) ਵਜੋਂ...

ਚੰਡੀਗੜ, 20 ਮਾਰਚ: ਭਾਰਤੀ ਚੋਣ ਕਮਿਸ਼ਨ ਨੇ ਸ੍ਰੀ ਸਨੇਯਮ ਅਗਰਵਾਲ , ਆਈ.ਏ.ਐਸ, ਨੂੰ ਲੁਧਿਆਣਾ ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਜੋਂ ਨਿਯੁਕਤ ਕਰਨ ਨੂੰ ਪ੍ਰਵਾਨਗੀ...

ਮਨਤਾਰ ਬਰਾੜ ਦੀ ਜ਼ਮਾਨਤ ਅਰਜ਼ੀ ਰੱਦ ਹੋਣ ਕਾਰਨ ਕੋਟਕਪੂਰਾ ਗੋਲੀ ਕਾਂਡ ਵਿੱਚ ਅਕਾਲੀ ਦਲ...

ਬਹਿਬਲ ਕਲ•ਾਂ ਤੇ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਦੀ ਕਾਰਗੁਰਜ਼ਾਰੀ ਤੋਂ ਘਬਰਾਏ ਅਕਾਲੀ ਚੰਡੀਗੜ•, 20 ਮਾਰਚ:ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ...

ਆਪ-ਕਾਂਗਰਸ ਦੀ ਗਠਜੋੜ ਲਈ ਗੱਲਬਾਤ ਨੇ ਸਾਬਿਤ ਕੀਤਾ ਆਪ ਕਾਂਗਰਸ ਦੀ ਬੀ ਟੀਮ ਹੈ...

ਕਿਹਾ ਕਿ ਕਾਂਗਰਸ ਇਕੱਲੀ ਲੋਕਾਂ 'ਚ ਜਾਣ ਤੋਂ ਡਰਦੀ ਹੈ, ਇਸ ਲਈ ਆਪ ਨਾਲ ਗਠਜੋੜ ਕਰ ਰਹੀ ਹੈ ਅਤੇ ਅਖੌਤੀ ਟਕਸਾਲੀਆਂ ਅਤੇ ਖਹਿਰਾ ਗਰੁੱਪ...

ਪ੍ਰਵਾਸੀ ਮਜਦੂਰਾਂ ਦੀਆਂ ਵੋਟਾਂ ਬਨਾਉਣ ਲਈ ਕਿਰਤ ਵਿਭਾਗ ਵੱਲੋਂ ਨੋਡਲ ਅਫਸਰ ਲਗਾਉਣ ਦਾ ਫੈਸਲਾ

ਚੰਡੀਗੜ, 20 ਮਾਰਚ : ਪੰਜਾਬ ਰਾਜ ਵਿੱਚ ਮਿਹਨਤ ਮਜਦੂਰੀ ਕਰਨ ਲਈ ਆਏ ਹੋਏ ਮਜਦੂਰਾਂ ਦੀਆਂ ਵੋਟਾਂ ਬਨਾਉਣ ਨੂੰ ਯਕੀਨੀ ਬਨਾਉਣ ਲਈ ਪੰਜਾਬ ਰਾਜ ਦੇ...

ਮੁੱਖ ਮੰਤਰੀ ਵੱਲੋਂ ਹੋਲੀ ਦਾ ਤਿਉਹਾਰ ਏਕਤਾ ਅਤੇ ਇਕਸੁਰਤਾ ਦੀ ਭਾਵਨਾ ਨਾਲ ਮਨਾਉਣ ਦਾ...

ਚੰਡੀਗੜ•, 20 ਮਾਰਚ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੋਲੀ ਦੇ ਮੌਕੇ ਲੋਕਾਂ ਨੂੰ ਵਧਾਈ ਦਿੰਦੇ ਹੋਏ ਇਹ ਰਿਵਾਇਤੀ ਭਾਰਤੀ ਤਿਉਹਾਰ ਏਕਤਾ,...

ਭਾਰਤੀ ਚੋਣ ਕਮਿਸ਼ਨ ਵੱਲੋਂ ਹਾੜੀ ਦੀ ਖਰੀਦ ਲਈ ਟੈਂਡਰ ਦੀ ਕਾਰਵਾਈ ਮੁਕੰਮਲ ਕਰਨ ਨੂੰ...

ਚੰਡੀਗੜ•, 19 ਮਾਰਚ- ਭਾਰਤੀ ਚੋਣ ਕਮਿਸ਼ਨ ਨੇ ਅੱਜ ਪੰਜਾਬ ਸਰਕਾਰ ਨੂੰ ਹਾੜੀ ਮੌਸਮ ਦੀ ਖਰੀਦ ਸਬੰਧੀ ਟੈਂਡਰ ਪ੍ਰਕਿਰਿਆ ਮੁਕੰਮਲ ਕਰਨ ਸਬੰਧੀ ਪ੍ਰਵਾਨਗੀ ਦੇ ਦਿੱਤੀ...

ਸਮਝੌਤਾ ਐਕਸਪ੍ਰੈੱਸ ਬਲਾਸਟ ਮਾਮਲਾ : ਅਸੀਮਾਨੰਦ ਸਮੇਤ ਸਾਰੇ ਦੋਸੀ ਬਰੀ

ਪੰਚਕੂਲਾ, 20 ਮਾਰਚ – ਅੱਜ ਤੋਂ 12 ਸਾਲ ਪਹਿਲਾਂ ਵਾਪਰੇ ਸਮਝੌਤਾ ਐਕਸਪ੍ਰੈੱਸ ਬਲਾਸਟ 'ਚ ਅਦਾਲਤ ਨੇ ਅਸੀਮਾਨੰਦ ਸਮੇਤ ਸਾਰੇ 4 ਦੋਸ਼ੀਆਂ ਨੂੰ ਬਰੀ ਕਰ...

‘ਆਪ’ ਵੱਲੋਂ ਡੀ.ਸੀ ਰੋਪੜ ਖ਼ਿਲਾਫ਼ ਚੋਣ ਕਮਿਸ਼ਨਰ ਨੂੰ ਸ਼ਿਕਾਇਤ

ਕਾਂਗਰਸੀ ਆਗੂਆਂ ਦੀ ਸ਼ਹਿ 'ਤੇ ਚੋਣ ਜ਼ਾਬਤੇ ਦੀ ਉਲੰਘਣਾ ਕਰ ਰਹੇ ਹਨ ਡਿਪਟੀ ਕਮਿਸ਼ਨਰ- ਸੰਧੋਆ ਚੰਡੀਗੜ੍ਹ, 20 ਮਾਰਚ -ਡਿਪਟੀ ਕਮਿਸ਼ਨਰ ਰੋਪੜ ਵੱਲੋਂ ਕਾਂਗਰਸੀ ਆਗੂਆਂ ਦੀ...

ਹਿਮਾਲਿਆ ਕੁਈਨ ਐਕਸਪ੍ਰੈੱਸ ਟ੍ਰੇਨ ਪਟੜੀ ਤੋਂ ਉਤਰੀ

ਚੰਡੀਗੜ੍ਹ, 20 ਮਾਰਚ – ਹਿਮਾਲਿਆ ਕੁਈਨ ਐਕਸਪ੍ਰੈੱਸ ਅੱਜ ਪਟੜੀ ਤੋਂ ਉਤਰ ਗਈ, ਜਿਸ ਕਾਰਨ ਦਿੱਲੀ-ਅੰਬਾਲਾ ਟਰੈਕ ਉਤੇ ਆਵਾਜਾਈ ਪ੍ਰਭਾਵਿਤ ਹੋਈ। ਇਹ ਘਟਨਾ ਸਵੇਰ ਸਮੇਂ ਪਾਨੀਪਤ...