20.4 C
Chandigarh
Tuesday, April 7, 2020

ਸਰੀ ਦੇ ਇਕ ਪੰਜਾਬੀ ਗੋਵਿੰਦ ਦਿਓਲ ਨੂੰ ਇਕ ਲੱਖ ਡਾਲਰ ਦਾ ਸਕਾਲਰਸ਼ਿਪ ਐਵਾਰਡ ਪ੍ਰਾਪਤ...

ਸਰੀ 16 ਫਰਵਰੀ (ਵਿਸ਼ਵ ਵਾਰਤਾ)- ਸਰੀ ਦੇ ਇਕ ਹੋਣਹਾਰ ਪੰਜਾਬੀ ਵਿਦਿਆਰਥੀ ਗੋਵਿੰਦ ਦਿਓਲ ਨੂੰ ਇਕ ਲੱਖ ਡਾਲਰ ਦਾ ਸਕਾਲਰਸ਼ਿਪ ਐਵਾਰਡ ਪ੍ਰਾਪਤ ਕਰਨ ਦਾ ਮਾਣ...

ਕੈਪਟਨ ਅਮਰਿੰਦਰ ਸਿੰਘ ਵੱਲੋਂ ਟਿਕਾਊ ਵਿਕਾਸ ਦੇ ਟੀਚਿਆਂ ‘ਚ ਵੱਡੇ ਪੱਧਰ ‘ਤੇ ਸੁਧਾਰ ਦੀ...

ਵਿਭਾਗਾਂ ਨੂੰ ਕਾਰਗੁਜਾਰੀ 'ਚ ਸੁਧਾਰ ਵਿਚ ਹੋਰ ਤੇਜੀ ਲਿਆਉਣ ਲਈ ਕਿਹਾ ਚੰਡੀਗੜ੍ਹ, 1 ਜਨਵਰੀ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਿਕਾਊ ਵਿਕਾਸ ਦੇ ਟੀਚਿਆਂ...

ਇਪਟਾ ਪੰਜਾਬ ਵੱਲੋਂ ਵਿਚਾਰ ਗੋਸ਼ਟੀ “ਬਾਬਾ ਨਾਨਕ ਤੇ ਅਸੀਂ” ਅਤੇ ਨਾਟਕ “ਗਗਨ ਮੇ ਥਾਲ”...

ਅੰਮ੍ਰਿਤਸਰ, 24 ਦਸੰਬਰ (ਵਿਸ਼ਵ ਵਾਰਤਾ) - ਇਪਟਾ ਦੇ ਮੁੱਢਲੇ ਦੌਰ ਵਿਚ ਇਪਟਾ ਦੀਆਂ ਗਤੀਵਿਧੀਆਂ ਦਾ ਗੜ ਅਤੇ ਲੇਖਕਾਂ, ਬੁੱਧੀਜੀਵੀਆਂ ਅਤੇ ਕਲਾਕਾਰਾਂ ਦਾ ਮੱਕਾ ਹਿੰਦ-ਪਾਕਿ...

ਪ੍ਰੋ: ਗੁਰਭਜਨ ਗਿੱਲ ਵੱਲੋਂ ਨਵੀਂ ਪਨੀਰੀ ਤੇ ਭਾਈਚਾਰਕ ਸ਼ਕਤੀ ਲਈ ਸਕਾਟਲੈਂਡ ‘ਚ ਵੀ ‘ਪੰਜਾਬ...

ਲੰਡਨ /ਗਲਾਸਗੋ, 19 ਨਵੰਬਰ- "ਵਿਦੇਸ਼ਾਂ ਵਿੱਚ ਜੰਮੇ ਪੰਜਾਬੀ ਮੂਲ ਦੇ ਬੱਚੇ ਸਾਡਾ ਭਵਿੱਖ ਹਨ, ਇਹ ਸਾਡੇ 'ਤੇ ਨਿਰਭਰ ਕਰਦਾ ਹੈ ਕਿ ਅਸੀਂ ਆਪਣਾ ਕਿਹੋ...

ਸੰਤੋਖ ਸਿੰਘ ਧੀਰ ਜਨਮ ਸ਼ਤਾਬਦੀ ਤਾਲਮੇਲ ਕਮੇਟੀ ਦਾ ਗਠਨ

ਲੇਖਕ ਗੁਰਬਚਨ ਭੁੱਲਰ ਹੋਣਗੇ ਸਰਪ੍ਰਸਤ, ਉਘੇ ਚਿੰਤਕ ਡਾ. ਸੁਖਦੇਵ ਸਿੰਘ ਕਨਵੀਨਰ ਚੰਡੀਗੜ੍ਹ, 15 ਨਵੰਬਰ (ਵਿਸ਼ਵ ਵਾਰਤਾ) - ਆਪਣੀਆਂ ਸ਼ਾਹਕਾਰ ਲੋਕ-ਪੱਖੀ ਅਤੇ ਅਗਾਂਹਵਧੂ ਰਚਨਾਵਾਂ ਸਦਕਾ ਪੰਜਾਬੀ...

ਸਰਕਾਰੀ ਦਫਤਰਾਂ ਦੀ ਕਾਰਜਸ਼ੈਲੀ ਸਬੰਧੀ ਨਾਟਕ “ਦਫਤਰ” ਦਾ ਕੀਤਾ ਮੰਚਣ

ਭਾਰਤੀ ਸਰਕਾਰੀ ਦਫਤਰਾਂ ਦੀ ਕਾਰਜਸ਼ੈਲੀ ਅਤੇ ਅਧਿਕਾਰੀਆਂ/ਕਰਮਚਾਰੀਆਂ ਦੇ ਆਪਸੀ ਜੋੜ-ਤੋੜ ਅਤੇ ਖਿੱਚੋ-ਤਾਣ ਨੂੰ ਵਿਅੰਗਆਤਮਕ ਤਰੀਕੇ ਨਾਲ ਬਿਆਨ ਕਰਦੇ ਅਤੇ ਸਰਕਾਰੀ ਦਫਤਰਾਂ ਵਿਚ ਕੰਮ-ਚੋਰੀ ਅਤੇ...

ਸੰਜੀਵਨ ਸਿੰਘ ਅਤੇ ਅਸ਼ੋਕ ਬਜਹੇੜੀ ਲਗਾਤਾਰ 15ਵੀਂ ਵਾਰ ਸਰਬਸੰਮਤੀ ਨਾਲ ਚੁਣੇ ਗਏ ਸਰਘੀ ਕਲਾ...

ਪਿਛਲੇ ਤਿੰਨ ਦਹਾਕਿਆਂ ਤੋਂ ਪੰਜਾਬੀ ਰੰਗਮੰਚ ਅਤੇ ਸਭਿਆਚਾਰ ਦੇ ਖੇਤਰ ਵਿਚ ਆਪਣੇ ਵਿੱਤ ਤੇ ਸਮਰੱਥਾ ਅਨੁਸਾਰ ਯਤਨਸ਼ੀਲ ਸਰਘੀ ਕਲਾ ਕੇਂਦਰ ਦੀ ਹੋਈ ਦੋ ਸਾਲਾ...

ਗੁਰਭਜਨ ਗਿੱਲ ਦੇ ਗ਼ਜ਼ਲ ਸੰਗ੍ਰਹਿ ਰਾਵੀ ਵਿੱਚ ਵਿਰਸੇ ਤੋਂ ਵਰਤਮਾਨ ਤੀਕ ਦਾ ਦਰਦਨਾਮਾ ਹੈ...

ਲੁਧਿਆਣਾ, 2 ਮਈ (ਵਿਸ਼ਵ ਵਾਰਾਤ)- ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ, ਲੁਧਿਆਣਾ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਸਹਿਯੋਗ ਨਾਲ...

ਕਿਤਾਬ ‘ਕੁੜੀਆਂ, ਕੋਇਲਾਂ ਤੇ ਸਾਵਣ’ ਦਾ ਲੋਕ ਅਰਪਣ 21 ਨੂੰ

ਚੰਡੀਗੜ੍ਹ : ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਵੱਲੋਂ 21 ਅਪ੍ਰੈਲ ਦਿਨ ਐਤਵਾਰ ਸਮਾਂ ਸਵੇਰੇ 10.30 ਵਜੇ ਪੰਜਾਬ ਕਲਾਭਵਨ, ਸੈਕਟਰ 16, ਚੰਡੀਗੜ੍ਹ ਵਿਖੇ ਮਨਦੀਪ ਕੌਰ ਦੀ ਸੱਭਿਆਚਾਰਕ ਗੀਤਾਂ ਦੀ ਪੁਸਤਕ 'ਕੁੜੀਆਂ, ਕੋਇਲਾਂ ਤੇ ਸਾਵਣ' ਦਾਲੋਕ-ਅਰਪਣ ਅਤੇ ਵਿਚਾਰ-ਚਰਚਾ ਹੋਵੇਗੀ। ਪ੍ਰੋਗਰਾਮ ਦੇ ਮੁੱਖ ਮਹਿਮਾਨ ਪਦਮਸ੍ਰੀ ਡਾ. ਸੁਰਜੀਤ ਪਾਤਰ ਚੇਅਰਮੈਨ ਪੰਜਾਬ ਕਲਾਪਰਿਸ਼ਦ ਹੋਣਗੇ। ਪ੍ਰੋਗਰਾਮ ਦੇ ਵਿਸ਼ੇਸ਼ ਮਹਿਮਾਨ ਸ੍ਰੀ ਬਾਲ ਮੁਕੰਦ ਸ਼ਰਮਾ (ਐਡੀਸ਼ਨਲ ਮੈਨੇਜਿੰਗ ਡਾਇਰੈਕਟਰ, ਮਾਰਕਫ਼ੈੱਡਪੰਜਾਬ), ਡਾ. ਯੋਗਰਾਜ ਸਿੰਘ (ਮੁਖੀ ਪੰਜਾਬੀ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ) ਅਤੇ ਡਾ. ਨਾਹਰ ਸਿੰਘ (ਪੰਜਾਬੀਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ) ਹੋਣਗੇ। ਇਸ ਪ੍ਰੋਗਰਾਮ ਸਬੰਧੀ ਜਾਣਕਾਰੀ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਨੇ ਦਿੱਤਾਅਤੇ ਉਨ੍ਹਾਂ ਲੇਖਕਾਂ, ਬੁੱਧੀਜੀਵੀਆਂ, ਕਵੀਆਂ ਨੂੰ ਇਸ ਪ੍ਰੋਗਰਾਮ ਸ਼ਿਰਕਤ ਕਰਨਾ ਲਈ ਖੁੱਲ੍ਹਾ ਸੱਦਾ ਦਿੱਤਾ।

ਪੰਜਾਬੀ ਤੇ ਉਰਦੂ ਸ਼ਾਇਰ ਬਖ਼ਸੀ ਰਾਮ ਕੌਸ਼ਲ ਸੁਰਗਵਾਸ

ਦੇਸ਼ ਵੰਡ ਤੋਂ ਪਹਿਲਾਂ ਲਾਹੌਰ ਦੀਆਂ ਪੰਜਾਬੀ ਫ਼ਿਲਮਾਂ ਦੇ ਗੀਤਕਾਰ , ਉਰਦੂ ਤੇ ਪੰਜਾਬੀ ਕਵੀ ਬਖ਼ਸ਼ੀ ਰਾਮ ਕੌਸ਼ਲ ਜੀ ਦਾ ਲੁਧਿਆਣਾ ਚ ਬੀਤੇ ਦਿਨ...