ਸ੍ਰੀਲੰਕਾ ਖਿਲਾਫ ਟੈਸਟ ਲੜੀ ਲਈ ਟੀਮ ਇੰਡੀਆ ਦਾ ਹੋਇਆ ਐਲਾਨ

ਮੁੰਬਈ, 10 ਨਵੰਬਰ - 16 ਨਵੰਬਰ ਤੋਂ ਸ੍ਰੀਲੰਕਾ ਖਿਲਾਫ ਹੋਣ ਵਾਲੀ ਟੈਸਟ ਲੜੀ ਲਈ ਟੀਮ ਇੰਡੀਆ ਦਾ ਅੱਜ ਐਲਾਨ ਕਰ ਦਿੱਤਾ ਗਿਆ| ਪਹਿਲੇ ਦੋ...

ਵਿਰਾਟ ਕੋਹਲੀ ਆਈ.ਸੀ.ਸੀ. ਟੀ-20 ਰੈਂਕਿੰਗ ‘ਚ ਹਜੇ ਵੀ ਚੋਟੀ ‘ਤੇ

ਭਾਰਤੀ ਕਪਤਾਨ ਵਿਰਾਟ ਕੋਹਲੀ ਆਈ.ਸੀ.ਸੀ. ਟੀ-20 ਰੈਂਕਿੰਗ 'ਚ ਚੋਟੀ 'ਤੇ ਬਣੇ ਹੋਏ ਹਨ ਜਦਕਿ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਅਤੇ ਸ਼ਿਖਰ ਧਵਨ ਦੀ ਰੈਂਕਿੰਗ 'ਚ...

ਏਸ਼ੀਆਈ ਚੈਂਪੀਅਨਸ਼ਿਪ ‘ਚ ਮੈਰੀਕਾਮ ਨੂੰ ਮਿਲਿਆ ਸੋਨੇ ਦਾ ਤਗਮਾ

ਭਾਰਤੀ ਮੁੱਕੇਬਾਜ਼ੀ ਐੱਮ.ਸੀ. ਮੈਰੀਕਾਮ ਨੇ ਏਸ਼ੀਆਈ ਮੁੱਕੇਬਾਜ਼ੀ 'ਚ ਪੰਜਵੀਂ ਵਾਰ ਸੋਨ ਤਗਮਾ ਆਪਣੇ ਨਾਂ ਕੀਤਾ। ਇਹ 2014 ਏਸ਼ੀਆਈ ਖੇਡਾਂ ਦੇ ਬਾਅਦ ਮੈਰੀਕਾਮ ਦਾ ਪਹਿਲਾ...

ਤਿਰੂਵਨੰਤਪੂਰਮ ਟੀ-20 : ਬਾਰਿਸ਼ ਕਾਰਨ ਮੈਚ ‘ਚ ਦੇਰੀ

ਤਿਰੂਵਨਤਪੂਰਮ, 7 ਨਵੰਬਰ - ਭਾਰਤ ਤੇ ਨਿਊਜੀਲੈਂਡ ਦਰਮਿਆਨ ਖੇਡੇ ਜਾਣ ਵਾਲੇ ਤੀਸਰੇ ਅਤੇ ਆਖਰੀ ਟੀ-20 ਮੈਚ ਵਿਚ ਬਾਰਿਸ਼ ਅੜਿੱਕਾ ਬਣ ਗਈ ਹੈ| ਇਥੇ ਹੋਈ...

ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਨਿਰਣਾਇਕ ਮੈਚ ਅੱਜ 7 ਵਜੇ

ਤਿਰੂਵਨਤਪੂਰਮ, 7 ਨਵੰਬਰ - ਭਾਰਤ ਤੇ ਨਿਊਜੀਲੈਂਡ ਦਰਮਿਆਨ 3 ਟੀ-20 ਮੈਚਾਂ ਦਾ ਆਖਰੀ ਤੇ ਨਿਰਣਾਇਕ ਮੈਚ ਅੱਜ 7 ਵਜੇ ਤਿਰੂਵਨਤਪੂਰਮ ਵਿਖੇ ਖੇਡਿਆ ਜਾਵੇਗਾ| ਇਸ...

ਸੀਰੀਜ਼ ਜਿੱਤਣ ਲਈ ਭਿੜਣਗੀਆਂ ਭਾਰਤ ਤੇ ਨਿਊਜ਼ੀਲੈਂਡ ਦੀਆਂ ਟੀਮਾਂ ਕੱਲ੍ਹ

ਤਿਰੁਵਨਤਪੂਰਮ, 6 ਨਵੰਬਰ - ਟੀ-20 ਮੈਚਾਂ ਦੀ ਲੜੀ ਦਾ ਆਖਰੀ ਤੇ ਤੀਸਰਾ ਮੈਚ ਕੱਲ੍ਹ ਤਿਰੂਵਨਤਪੂਰਮ ਵਿਖੇ ਖੇਡਿਆ ਜਾਵੇਗਾ| ਦੋਵੇਂ ਟੀਮਾਂ 1-1 ਮੈਚ ਜਿੱਤ ਕੇ...

ਭਾਰਤੀ ਔਰਤਾਂ ਨੇ ਚੀਨ ਨੂੰ ਹਰਾ ਕੇ ਏਸ਼ੀਆਂ ਹਾਕੀ ਕੱਪ ਜਿੱਤਿਆ

ਭਾਰਤੀ ਔਰਤਾਂ ਨੇ ਹਾਕੀ ਟੀਮ ਨੇ ਏਸ਼ੀਆਂ ਕੱਪ ਟੂਰਨਾਮੈਂਟ ਜਿੱਤ ਲਿਆ ਹੈ ।ਫਾਇਨਲ ਵਿੱਚ ਭਾਰਤ ਨੇ ਚੀਨ ਨੂੰ ਮਾਤ ਦਿੱਤੀ । ਆਖਰੀ ਸਮੇਂ ਤੱਕ...

ਨਿਊਜ਼ੀਲੈਂਡ ਨੇ ਭਾਰਤ ਨੂੰ 40 ਦੌੜਾਂ ਨਾਲ ਹਰਾਇਆ 

ਅੱਜ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਦੂਜਾ ਟੀ-20 ਮੈਚ ਸੌਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ 'ਚ ਖੇਡਿਆ ਗਿਆ । ਜਿਸ 'ਚ  ਨਿਊਜ਼ੀਲੈਂਡ ਨੇ ਭਾਰਤ ਨੂੰ ਦਿੱਤਾ 197 ਦੌੜਾਂ ਦਾ...

ਨਿਊਜ਼ੀਲੈਂਡ ਵੱਲੋਂ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ

ਰਾਜਕੋਟ, 4 ਨਵੰਬਰ - ਭਾਰਤ ਅਤੇ ਨਿਊਜ਼ੀਲੈਂਡ ਖਿਆਫ ਦੂਸਰੇ ਟੀ-20 ਮੈਚ ਵਿਚ ਨਿਊਜ਼ੀਲੈਂਡ ਦੀ ਟੀਮ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜੀ ਕਰਨ ਦਾ ਫੈਸਲਾ...

ਨਿਊਜ਼ੀਲੈਂਡ ਖਿਲਾਫ ਅੱਜ ਡੈਬਿਊ ਕਰੇਗਾ ਮੁਹੰਮਦ ਸਿਰਾਜ

ਰਾਜਕੋਟ, 4 ਨਵੰਬਰ - ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਅੱਜ ਦੂਸਰਾ ਟੀ-20 ਮੈਚ ਖੇਡਿਆ ਜਾਵੇਗਾ| ਇਸ ਮੈਚ ਵਿਚ ਭਾਰਤੀ ਖਿਡਾਰੀ ਮੁਹੰਮਦ ਸਿਰਾਜ ਆਪਣਾ ਡੈਬਿਊ ਕਰਨਗੇ|