ਆਸਟ੍ਰੇਲੀਆ ਨੇ ਭਾਰਤ ਅੱਗੇ ਜਿੱਤ ਲਈ ਰੱਖਿਆ 335 ਦੌੜਾਂ ਦਾ ਟੀਚਾ

ਬੰਗਲੁਰੂ, 28 ਸਤੰਬਰ : ਆਸਟ੍ਰੇਲੀਆ ਨੇ ਭਾਰਤ ਅੱਗੇ ਜਿੱਤ ਲਈ 335 ਦੌੜਾਂ ਦਾ ਟੀਚਾ ਰੱਖਿਆ ਹੈ| ਪਹਿਲਾਂ ਬੱਲੇਬਾਜ਼ੀ ਕਰਦਿਆਂ ਆਸਟ੍ਰੇਲੀਆ ਨੇ 5 ਵਿਕਟਾਂ ਤੇ...

ਲੜਕੀਆਂ ਦੇ ਟੇਬਲ ਟੈਨਿਸ ਮੁਕਾਬਲਿਆਂ ਵਿੱਚ ਫਿਰੋਜਪੁਰ ਨੇ ਸੰਗਰੂਰ ਨੂੰ ਹਰਾਇਆ 

ਐਸ.ਏ.ਐਸ. ਨਗਰ, 25 ਸਤੰਬਰ (ਵਿਸ਼ਵ ਵਾਰਤਾ)- ਮੋਹਾਲੀ  ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋ 63ਵੀਆ ਪੰਜਾਬ ਸਕੂਲ ਖੇਡਾਂ 2017-18 ਜੋ ਕਿ ਲਰਨਿੰਗ ਪਾਥ ਸਕੂਲ ਸੈਕਟਰ 67...

ਭਾਰਤ ਦੌਰੇ ਲਈ ਆਸਟ੍ਰੇਲੀਆਈ ਕ੍ਰਿਕਟ ਟੀਮ ਦਾ ਹੋਇਆ ਐਲਾਨ

ਮੈਲਬੌਰਨ, 17 ਅਗਸਤ (ਗੁਰਪੁਨੀਤ ਸਿੰਘ ਸਿੱਧੂ)- ਭਾਰਤ ਦੌਰੇ ਲਈ ਅੱਜ ਆਸਟ੍ਰੇਲੀਆਈ ਕ੍ਰਿਕਟ ਟੀਮ ਦਾ ਐਲਾਨ ਕਰ ਦਿੱਤਾ ਗਿਆ| ਦੋਨਾਂ ਟੀਮਾਂ ਵਿਚਾਲੇ 5 ਵਨਡੇ ਅਤੇ...

ਮੰਤਰੀ ਮੰਡਲ ਵੱਲੋਂ ਕ੍ਰਿਕਟ ਖਿਡਾਰਨ ਹਰਮਨਪ੍ਰੀਤ ਕੌਰ ਨੂੰ ਡੀ.ਐਸ.ਪੀ. ਨਿਯੁਕਤ ਕਰਨ ਲਈ ਹਰੀ ਝੰਡੀ

ਚੰਡੀਗਡ਼੍ਹ, 24 ਅਗਸਤ (ਵਿਸ਼ਵ ਵਾਰਤਾ) : ਪੰਜਾਬ ਮੰਤਰੀ ਮੰਡਲ ਨੇ ਨਾਮਵਰ ਕ੍ਰਿਕਟ ਖਿਡਾਰਨ ਅਤੇ ਅਰਜਨ ਐਵਾਰਡ ਜੇਤੂ ਹਰਮਨਪ੍ਰੀਤ ਕੌਰ ਨੂੰ ਪੁਲਿਸ ਵਿਭਾਗ ਵਿੱਚ ਡਿਪਟੀ ਸੁਪਰਡੰਟ...

ਆਈਸੀਸੀ ਵਨਡੇ ਰੈਂਕਿਗ ‘ਚ ਸਚਿਨ ਦੀ ਬਰਾਬਰੀ ਕੀਤੀ ਵਿਰਾਟ ਨੇ

ਦੁਬਈ: ਆਈਸੀਸੀ ਦੀ ਤਾਜ ਵਨਡੇ ਰੈਂਕਿੰਗ ਵਿੱਚ ਵਿਰਾਟ ਨੇ ਆਪਣਾ ਜਲਵਾ ਕਾਇਮ ਰੱਖਿਆ ਹੈ ਅਤੇ ਉਹ ਟਾਪ ਉੱਤੇ ਪਹੁੰਚ ਗਏ ਹਨ ਨਾਲ ਹੀ ਉਨ੍ਹਾਂ...

ਵਿਰਾਟ ਕੋਹਲੀ ਤੋਂ ਬਾਅਦ ਸਭ ਤੋਂ ਮਹਿੰਗੀ ਖਿਡਾਰੀ ਬਣੀ ਪੀ.ਵੀ ਸਿੰਧੂ

ਨਵੀਂ ਦਿੱਲੀ, 2 ਸਤੰਬਰ : ਰੀਓ ਓਲੰਪਿਕ ਵਿਚ ਭਾਰਤ ਦਾ ਨਾਮ ਰੌਸ਼ਨ ਕਰਨ ਵਾਲੀ ਬੈਡਮਿੰਟਨ ਖਿਡਾਰੀ ਪੀ.ਵੀ ਸਿੰਧੂ ਦੇ ਸਿਤਾਰੇ ਇਨ੍ਹੀਂ ਦਿਨੀਂ ਸੱਤਵੇਂ ਆਸਮਾਨ...

ਭਾਰਤ ਨੇ ਸ੍ਰੀਲੰਕਾ ਖਿਲਾਫ ਕੀਤਾ ਕਲੀਨ ਸਵੀਪ, ਟੈਸਟ ਲੜੀ 3-0 ਨਾਲ ਜਿਤੀ

ਕੈਂਡੀ, 14 ਅਗਸਤ : ਭਾਰਤ ਨੇ ਤੀਸਰੇ ਟੈਸਟ ਮੈਚ ਵਿਚ ਸ੍ਰੀਲੰਕਾ ਨੂੰ ਇਕ ਪਾਰੀ ਅਤੇ 171 ਦੌੜਾਂ ਨਾਲ ਹਰਾ ਕੇ ਟੈਸਟ ਸੀਰੀਜ ਉਤੇ 3-0...

ਇੰਗਲੈਂਡ ਨੇ ਭਾਰਤ ਨੂੰ 31 ਦੌੜਾਂ ਨਾਲ ਹਰਾਇਆ

ਬਰਮਿੰਘਮ, 4 ਅਗਸਤ - ਪਹਿਲੇ ਟੈਸਟ ਮੈਚ ਵਿਚ ਇੰਗਲੈਂਡ ਨੇ ਅੱਜ ਭਾਰਤ ਨੂੰ   31 ਦੌੜਾਂ ਨਾਲ ਹਰਾ ਦਿੱਤਾ। ਭਾਰਤ ਦੀ ਟੀਮ ਨੂੰ ਜਿੱਤਣ...

ਵਿਰਾਟ ਕੋਹਲੀ ਬਣਿਆ ਆਈ.ਸੀ.ਸੀ ਕ੍ਰਿਕਟਰ ਆਫ 2017

ਨਵੀਂ ਦਿੱਲੀ, 18 ਜਨਵਰੀ  : ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੂੰ ਆਈ.ਸੀ.ਸੀ ਨੇ ਅੱਜ ਵੱਡਾ ਇਨਾਮ ਦਿੱਤਾ ਹੈ| ਆਈ.ਸੀ.ਸੀ ਨੇ ਕੋਹਲੀ ਨੂੰ ਸਾਲ...

ਸ਼ਹੀਦ ਦੀ ਬੇਟੀ ਨੂੰ ਪੜ੍ਹਾਏਗਾ ਗੌਤਮ ਗੰਭੀਰ

ਨਵੀਂ ਦਿੱਲੀ, 5 ਸਤੰਬਰ : ਕ੍ਰਿਕਟ ਗੌਤਮ ਗੰਭੀਰ ਨੇ ਐਲਾਨ ਕੀਤਾ ਹੈ ਕਿ ਉਹ ਸ਼ਹੀਦ ਆਈ.ਏ.ਐਸ ਅਬਦੁੱਲ ਰਾਸ਼ਿਦ ਦੀ ਬੇਟੀ ਦੀ ਪੜ੍ਹਾਈ ਦਾ ਸਾਰਾ...