ਕਿਤਾਬ ‘ਕੁੜੀਆਂ, ਕੋਇਲਾਂ ਤੇ ਸਾਵਣ’ ਦਾ ਲੋਕ ਅਰਪਣ 21 ਨੂੰ

ਚੰਡੀਗੜ੍ਹ : ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਵੱਲੋਂ 21 ਅਪ੍ਰੈਲ ਦਿਨ ਐਤਵਾਰ ਸਮਾਂ ਸਵੇਰੇ 10.30 ਵਜੇ ਪੰਜਾਬ ਕਲਾਭਵਨ, ਸੈਕਟਰ 16, ਚੰਡੀਗੜ੍ਹ ਵਿਖੇ ਮਨਦੀਪ ਕੌਰ ਦੀ ਸੱਭਿਆਚਾਰਕ ਗੀਤਾਂ ਦੀ ਪੁਸਤਕ 'ਕੁੜੀਆਂ, ਕੋਇਲਾਂ ਤੇ ਸਾਵਣ' ਦਾਲੋਕ-ਅਰਪਣ ਅਤੇ ਵਿਚਾਰ-ਚਰਚਾ ਹੋਵੇਗੀ। ਪ੍ਰੋਗਰਾਮ ਦੇ ਮੁੱਖ ਮਹਿਮਾਨ ਪਦਮਸ੍ਰੀ ਡਾ. ਸੁਰਜੀਤ ਪਾਤਰ ਚੇਅਰਮੈਨ ਪੰਜਾਬ ਕਲਾਪਰਿਸ਼ਦ ਹੋਣਗੇ। ਪ੍ਰੋਗਰਾਮ ਦੇ ਵਿਸ਼ੇਸ਼ ਮਹਿਮਾਨ ਸ੍ਰੀ ਬਾਲ ਮੁਕੰਦ ਸ਼ਰਮਾ (ਐਡੀਸ਼ਨਲ ਮੈਨੇਜਿੰਗ ਡਾਇਰੈਕਟਰ, ਮਾਰਕਫ਼ੈੱਡਪੰਜਾਬ), ਡਾ. ਯੋਗਰਾਜ ਸਿੰਘ (ਮੁਖੀ ਪੰਜਾਬੀ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ) ਅਤੇ ਡਾ. ਨਾਹਰ ਸਿੰਘ (ਪੰਜਾਬੀਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ) ਹੋਣਗੇ। ਇਸ ਪ੍ਰੋਗਰਾਮ ਸਬੰਧੀ ਜਾਣਕਾਰੀ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਨੇ ਦਿੱਤਾਅਤੇ ਉਨ੍ਹਾਂ ਲੇਖਕਾਂ, ਬੁੱਧੀਜੀਵੀਆਂ, ਕਵੀਆਂ ਨੂੰ ਇਸ ਪ੍ਰੋਗਰਾਮ ਸ਼ਿਰਕਤ ਕਰਨਾ ਲਈ ਖੁੱਲ੍ਹਾ ਸੱਦਾ ਦਿੱਤਾ।

ਗੁੱਡ ਫਰਾਈਡੇ ‘ਤੇ ਵਾਅਦਾ ਕਪਾਹ ਬਾਜ਼ਾਰ ਰਹੇ ਬੰਦ

ਜੈਤੋ, 19 ਅਪ੍ਰੈਲ (ਰਘੁਨੰਦਨ ਪਰਾਸ਼ਰ) – ਕੇਂਦਰ ਸਰਕਾਰ ਵਲੋਂ ਮਨਜੂਰਸ਼ੁਦਾ ਸੱਟਾ ਵਾਅਦਾ ਕਪਾਹ ਕਪਾੜਾ ਗੁਜਰਾਤ ਸੁਰਿੰਦਰਾਨਗਰ, ਭਾਰਤੀ ਵਾਅਦਾ ਰੂੰ ਐਮ.ਸੀ.ਐੱਕਸ ਅਤੇ ਵਾਅਦਾ ਕੋਕੋ ਕਪਾਹ...

ਪੰਜਾਬ ਸਰਕਾਰ ਵੱਲੋਂ ਸੂਬੇ ‘ਚ 4 ਲੱਖ ਹੈਕਟੇਅਰ ‘ਚ ਕਪਾਹ ਬਿਜਾਈ ਦਾ ਟੀਚਾ

ਜੈਤੋ, 19 ਅਪ੍ਰੈਲ (ਰਘੁਨੰਦਨ ਪਰਾਸ਼ਰ) – ਪੰਜਾਬ ਸਰਕਾਰ ਨੇ ਆਉਣ ਵਾਲੇ ਨਵੇਂ ਕਪਾਹ ਸੀਜ਼ਨ ਸਾਲ 2019-20 ਲਈ ਸੂਬੇ ਵਿਚ ਕਪਾਹ ਬਿਜਾਈ ਦਾ ਖੇਤਰ ਬੀਤੇ...

ਇਸ ਸੀਨੀਅਰ ਨੇਤਾ ਨੇ ਕੈਪਟਨ ਨੂੰ ਕਿਹਾ  ਮੇਰੀਆਂ ਭੁੱਲਾਂ ਲਈ ਮੈਨੂੰ ਖਿਮਾ ਕਰ ਦਿਓ।

  ਚੰਡੀਗੜ੍ਹ, ਸਾਬਕਾ ਸੰਸਦ ਮੈਂਬਰ ਦੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ 'ਤੇ ਤਿੱਖੀ ਪ੍ਰਤੀਕ੍ਰਿਆ ਜ਼ਾਹਰ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ...

DC v MI : ਮੁੰਬਈ ਵੱਲੋਂ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ

ਮੁੰਬਈ, 18 ਅਪ੍ਰੈਲ – ਮੁੰਬਈ ਇੰਡੀਅਨਸ ਦੀ ਟੀਮ ਨੇ ਦਿੱਲੀ ਖਿਲਾਫ ਟੌਸ ਜਿੱਤ ਕੇ ਪਹਿਲਾਂ ਬੱਲੇਬਾਜੀ ਦਾ ਫੈਸਲਾ ਲਿਆ ਹੈ।

 SRH v CSK : ਚੇਨੱਈ ਵੱਲੋਂ ਟੌਸ ਜਿੱਤ ਕੇ ਪਹਿਲਾਂ ਬੱਲੇਬਾਜੀ ਦਾ ਫੈਸਲਾ

ਹੈਦਰਾਬਾਦ, 17 ਅਪ੍ਰੈਲ – ਆਈ.ਪੀ.ਐੱਲ ਵਿਚ ਅੱਜ ਚੇਨੱਈ ਦੀ ਟੀਮ ਨੇ ਹੈਦਰਾਬਾਦ ਖਿਲਾਫ ਟੌਸ ਜਿੱਤ ਕੇ ਪਹਿਲਾਂ ਬੱਲੇਬਾਜੀ ਦਾ ਫੈਸਲਾ ਲਿਆ ਹੈ।

ਆਈ.ਪੀ.ਐੱਲ ਵਿਚ ਅੱਜ ਮੁਕਾਬਲਾ ਚੇਨੱਈ ਤੇ ਹੈਦਰਾਬਾਦ ਵਿਚਕਾਰ

ਨਵੀਂ ਦਿੱਲੀ, 17 ਅਪ੍ਰੈਲ – ਆਈ.ਪੀ.ਐੱਲ ਵਿਚ ਅੱਜ ਮੁਕਾਬਲਾ ਚੇਨੱਈ ਤੇ ਹੈਦਰਾਬਾਦ ਵਿਚਕਾਰ ਹੋਣ ਜਾ ਰਿਹਾ ਹੈ। ਇਹ ਮੈਚ ਹੈਦਰਾਬਾਦ ਵਿਖੇ 8 ਵਜੇ ਖੇਡਿਆ...

KXIP v RR : ਰਾਜਸਥਾਨ ਨੇ ਟੌਸ ਜਿੱਤਿਆ, ਪੰਜਾਬ ਦੀ ਪਹਿਲਾਂ ਬੱਲੇਬਾਜ਼ੀ

  ਮੋਹਾਲੀ, 16 ਅਪ੍ਰੈਲ (ਵਿਸ਼ਵ ਵਾਰਤਾ)– ਆਈ.ਪੀ.ਐੱਲ ਵਿਚ ਅੱਜ ਮੋਹਾਲੀ ਵਿਖੇ ਮੈਚ ਹੋਣ ਜਾ ਰਿਹਾ ਹੈ। ਇਸ ਦੌਰਾਨ ਰਾਜਸਥਾਨ ਦੀ ਟੀਮ ਨੇ ਟੌਸ ਜਿੱਤ ਕੇ...

ਆਈ.ਪੀ.ਐੱਲ ਵਿਚ ਅੱਜ ਮੁਕਾਬਲਾ ਪੰਜਾਬ ਤੇ ਰਾਜਸਥਾਨ ਵਿਚਕਾਰ

ਮੋਹਾਲੀ, 16 ਅਪ੍ਰੈਲ – ਆਈ.ਪੀ.ਐੱਲ ਵਿਚ ਅੱਜ ਮੁਕਾਬਲਾ ਪੰਜਾਬ ਤੇ ਰਾਜਸਥਾਨ ਵਿਚਕਾਰ ਹੋਣ ਜਾ ਰਿਹਾ ਹੈ। ਇਹ ਮੈਚ ਰਾਤ 8 ਵਜੇ ਮੋਹਾਲੀ ਵਿਖੇ ਹੋਵੇਗਾ। ਦੱਸਣਯੋਗ...